ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੱਦਣ ਨੂੰ ਪ੍ਰਵਾਨਗੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ‘ਆਪ’ ਸਰਕਾਰ ਦੇ ਤੀਜੇ ਤੇ ਵਿੱਤੀ ਵਰ੍ਹੇ 2024-25 ਦੇ ਬਜਟ ਸੈਸ਼ਨ ਨੂੰ ਸੱਦਣ ਲਈ ਹਰੀ ਝੰਡੀ ਦੇ...

ਰਾਣੀ ਮੁਖਰਜੀ ਨੂੰ ਮਿਿਲਆ ਸਰਬੋਤਮ ਅਦਾਕਾਰਾ ਐਵਾਰਡ

ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ 2024 ਸਬੰਧੀ ਸਮਾਗਮ ਮੁੰਬਈ ਵਿੱਚ ਹੋਇਆ। ਇਸ ਮੌਕੇ ਸਰਬੋਤਮ ਅਦਾਕਾਰਾ ਦਾ ਖਿਤਾਬ ਰਾਣੀ ਮੁਖਰਜੀ ਨੂੰ ਦਿੱਤਾ ਗਿਆ।...

ਅਮਰੀਕਾ: ਘਰ ਨੂੰ ਅੱਗ ਲੱਗਣ ਕਾਰਨ 5 ਬੱਚੇ ਜ਼ਿੰਦਾ ਸੜੇ

ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਅਜਿਹਾ ਲੱਗਦਾ ਹੈ ਕਿ ਘਟਨਾ ਦੇ ਸਮੇਂ ਘਰ...

ਪਟਿਆਲਾ: ਨਸ਼ਾ ਤਸਕਰੀ ਮਾਮਲੇ ’ਚ ਮਜੀਠੀਆ ਸਿੱਟ ਅੱਗੇ ਪੇਸ਼

ਅੱਜ ਅਕਾਲੀ ਨੇਤਾ ਬਿਕਰਮ ਮਜੀਠੀਆ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਗੇ ਪੇਸ਼ ਹੋ ਗਿਆ। ਪੇਸ਼ ਹੋਣ ਤੋਂ ਪਹਿਲਾ ਪਟਿਆਲਾ ਦਾ ਆਈਜੀ ਦਫ਼ਤਰ ਪੁਲੀਸ ਛਾਉਣੀ ’ਚ...

ਕੈਨੇਡਾ ਸਰਕਾਰ ਨੇ ਖੁਦਕੁਸ਼ੀਆਂ ਰੋਕਣ ਲਈ ਜਾਰੀ ਕੀਤੀ ਹੈਲਪਲਾਈਨ

ਕੈਨੇਡਾ ਸਰਕਾਰ ਨੇ ਖੁਦਕੁਸ਼ੀਆਂ ਰੋਕਣ ਲਈ ਉਪਰਾਲੇ ਵਜੋਂ ‘ਖ਼ੁਦਕੁਸ਼ੀ ਰੋਕੂ ਸਹਾਇਤਾ ਹੈਲਪਲਾਈਨ 988’ ਸ਼ੁਰੂ ਕੀਤੀ ਹੈ। ਕੈਨੇਡਾ ’ਚ ਹਰ ਸਾਲ ਔਸਤਨ 4,500 ਵਿਅਕਤੀ ਖ਼ੁਦਕੁਸ਼ੀ...

ਨਸ਼ੇ ਦੀ ਓਵਰਡੋਜ਼ ਨਾਲ ਭਾਰਤ ਵਿਚੋਂ 21 ਫ਼ੀਸਦੀ ਮੌਤਾਂ ਇਕੱਲੇ ਪੰਜਾਬ...

ਲੰਘੇ ਚਾਰ ਵਰ੍ਹਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ’ਚ ਕਰੀਬ ਤਿੰਨ ਗੁਣਾ ਵਾਧਾ ਹੋਇਆ ਹੈ ਜਿਸ ਵਿਚ ਪੰਜਾਬ ਸਿਖਰ 'ਤੇ ਹੈ। ਨੈਸ਼ਨਲ...

‘ਫਾਈਟਰ’ ਵਿੱਚ ਪਾਇਲਟ ਬਣੀ ਹੈ ਦੀਪਿਕਾ ਪਾਦੂਕੋਨ

ਫ਼ਿਲਮ ‘ਫਾਈਟਰ’ ਦੀ ਟੀਮ ਨੇ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਦੀਪਿਕਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਿਖਆ,...

ਵੀਰ ਦਾਸ ਨੇ ਜਿੱਤਿਆ ਐਮੀ ਪੁਰਸਕਾਰ

ਭਾਰਤੀ ਅਭਿਨੇਤਾ ਅਤੇ ਕਾਮੇਡੀਅਨ ਵੀਰ ਦਾਸ ਨੇ ਆਪਣੇ ਵਿਸ਼ੇਸ਼ ਸਟੈਂਡ-ਅੱਪ ਕਾਮੇਡੀ ਸ਼ੋਅ ‘ਵੀਰ ਦਾਸ: ਲੈਂਡਿੰਗ’ ਲਈ ਸਰਵੋਤਮ ਕਾਮੇਡੀ ਸੀਰੀਜ਼ ਸ਼੍ਰੇਣੀ ਵਿੱਚ ਐਮੀ ਐਵਾਰਡ ਜਿੱਤਿਆ...

ਕੈਨੇਡਾ ਸਰਕਾਰ ਨੇ ਹਾਥੀਦੰਦਾਂ ਅਤੇ ਗੈਂਡੇ ਦੇ ਸਿੰਗਾਂ ਤੋਂ ਬਣੇ ਗਹਿਣੇ...

ਸਮੁੱਚੇ ਸੰਸਾਰ ਅੰਦਰ ਵਾਤਾਵਰਨ ਅਤੇ ਕੁਦਰਤ ਦੇ ਸਮਤੋਲ ਨੂੰ ਬਣਾਈ ਰੱਖਣ ਦੇ ਮਕਸਦ ਨੂੰ ਹਾਸਲ ਕਰਨ ਸਬੰਧੀ ਇੱਕ ਸਾਰਥਿਕ ਕੋਸ਼ਿਸ਼ ਕਰਦਿਆਂ ਕੈਨੇਡਾ ਸਰਕਾਰ ਵਲੋਂ...

ਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਣ ਵਾਲਾ ਸ਼ਹਿਰ

ਦੀਵਾਲੀ ਤੋਂ ਅਗਲੇ ਦਿਨ ਨਵੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਦੂਸ਼ਿਤ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ। ਸਵਿਸ ਗਰੁੱਪ ਆਈਕਿਊ ਏਅਰ ਅਨੁਸਾਰ ਮੁੰਬਈ ਪੰਜਵੇਂ...

MOST POPULAR

HOT NEWS