ਨਵੇਂ ਵਰ੍ਹੇ ਮੌਕੇ ਭਾਰਤੀ ਨੇ ਸਾਥੀ ਦੀ ਸਿੰਗਾਪੁਰ ’ਚ ਕੀਤੀ ਹੱਤਿਆ
ਸਿੰਗਾਪੁਰ: ਇਥੇ ਇਕ ਭਾਰਤੀ ਨੂੰ ਕਿੱਲਾਂ ਨਾਲ ਜੜੇ ਲੱਕੜ ਦੇ ਫੱਟੇ ਨਾਲ ਆਪਣੇ ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।...
ਭਾਰਤ ਵਿਚ ਓਮੀਕਰੋਨ ਦੇ 1700 ਮਾਮਲੇ
ਦਿੱਲੀ: ਭਾਰਤ ਵਿਚ ਹੁਣ ਤੱਕ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ 1700 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 639 ਲੋਕ ਠੀਕ ਹੋ ਚੁੱਕੇ ਹਨ...
ਕੈਨੇਡਾ ’ਚ ਵਿਦੇਸ਼ੀ ਵਿਿਦਆਰਥੀਆਂ ਅਤੇ ਕਾਮਿਆਂ ਨੂੰ ਮਿਲੇਗੀ ਆਸਾਨੀ ਨਾਲ ਪੀ.ਆਰ.
ਟੋਰਾਂਟੋ: ਕੈਨੇਡਾ ‘ਚ 2022 ਵਿਚ ਸਰਕਾਰ ਵਲੋਂ 411000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾਣਾ ਹੈ। ਇਸ ਤਹਿਤ 2021 ਦੇ ਮੁਕਾਬਲੇ ਜਿੱਥੇ ਅਗਲੇ...
ਭਾਰਤੀ ਪੁਰਸ਼ ਟੀਮ ਤੀਸਰੇ ਸਥਾਨ ’ਤੇ ਹਾਕੀ ਰੈਂਕਿੰਗ
ਦਿੱਲੀ: ਟੋਕੀਓ ਉਲੰਪਿਕ ‘ਚ ਇਤਿਹਾਸਕ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਸਾਲ ਦੇ ਆਖਰੀ ਐਫ.ਆਈ.ਐਚ. ਦਰਜਾਬੰਦੀ (ਰੈਕਿੰਗ) ‘ਤੇ ਤੀਸਰੇ ਸਥਾਨ ‘ਤੇ ਰਹੀ...
ਬ੍ਰਹਮਪੁਰਾ ਫਿਰ ਅਕਾਲੀ ਦਲ ’ਚ ਸ਼ਾਮਲ,ਕਿਹਾ- ਛੁੱਟੀ ’ਤੇ ਗਿਆ ਸੀ, ਰੈਜੀਮੈਂਟ...
ਚੰਡੀਗਡ਼੍ਹ: ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਸਭ ਤੋਂ ਬਜ਼ੁਰਗ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਫਿਰ ਤੋਂ ਸ਼੍ਰੋਮਣੀ...
ਜਸਟਿਨ ਟਰੂਡੋ ਦੇ ਸਟਾਫ ਨਾਲ ਸਬੰਧਤ ਛੇ ਮੈਂਬਰ ਪਾਏ ਗਏ ਕੋਰੋਨਾ...
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਟਾਫ ਅਤੇ ਸੁਰੱਖਿਆ ਦੇ 6 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਟਰੂਡੋ ਨੇ ਇਹ ਜਾਣਕਾਰੀ ਇੱਕ...
ਬਾਇਡਨ ਨੇ ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਧੀ ਨੂੰ ਆਸਟਰੇਲੀਆ ਦੀ ਰਾਜਦੂਤ...
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਜਪਾਨ ਵਿਚ ਰਾਜਦੂਤ ਵਜੋਂ ਕੰਮ ਕਰਨ...
ਕੈਨੇਡਾ ਦੀ ਆਪਣੇ ਨਾਗਰਕਿਾਂ ਦੀ ਸਲਾਹ: ਓਮੀਕਰੋਨ ਵੱਧ ਰਿਹਾ ਹੈ ਤੇ...
ਟੋਰਾਂਟੋ: ਓਮੀਕਰੋਨ’ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡੀਅਨ ਸਰਕਾਰ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਓਂਟਾਰੀਓ ਵਿੱਚ ਐਨਬੀਏ ਅਤੇ ਐੱਨਐੱਚਐੱਲ...
ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਦੇਸ਼ ਦੀ ਫ਼ੌਜ ’ਚ...
ਓਟਵਾ: ਕੈਨੇਡੀਅਨ ਸਿਆਸੀ ਅਤੇ ਫੌਜੀ ਆਗੂਆਂ ਨੇ ਫੌਜੀ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫੀ ਮੰਗੀ। ਨੈਸ਼ਨਲ ਡਿਫੈਂਸ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ...
6 ਮਹੀਨਿਆਂ ’ਚ ਆ ਜਾਵੇਗੀ 3 ਸਾਲ ਤੋਂ ਉਪਰ ਦੀ ਉਮਰ...
ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਗਲੇ ਛੇ ਮਹੀਨਿਆਂ ਵਿੱਚ ਬੱਚਿਆਂ ਲਈ ਕੋਵਿਡ-19 ਟੀਕਾ ਲਿਆ ਰਿਹਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਦਾਰ...