News ਪਹਾੜਾਂ ਤੋਂ ਮੈਦਾਨਾਂ ਤੱਕ ਮੀਂਹ ਨੇ ਮਚਾਈ ਤਬਾਹੀ ਤਕਰੀਬਨ 21 ਲੋਕਾਂ ਦੀ ਹੋਈ ਮੌਤ By Punajbi Journal - July 10, 2023 0 618 Share on Facebook Tweet on Twitter ਪੰਜਾਬ ’ਚ ਦੋ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਉੱਤਰੀ ਭਾਰਤ ’ਚ ਬਿਨਾਂ ਰੁਕੇ ਪਈ ਬਾਰਸ਼ ਕਰਕੇ ਘੱਗਰ ਅਤੇ ਸਤਲੁਜ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ।