Home Featured

Featured

Featured posts

ਸ਼ਾਹਰੁਖ ਖਾਨ ਦੀ ‘ਜਵਾਨ’ ਨੇ ਪਾਰ ਕੀਤਾ 1000 ਕਰੋੜ ਦਾ ਅੰਕੜਾ

ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੁਨੀਆ ਭਰ 'ਚ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਜਿੱਥੇ ਘਰੇਲੂ ਬਾਕਸ ਆਫਿਸ ਕਮਾਈ...

ਪੰਜਾਬ ‘ਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ ਤੋਂ ਟੁੱਟਿਆ

ਹੜ੍ਹ ਪੰਜਾਬ ਅੰਦਰ ਤਬਾਹੀ ਮਚਾ ਰਹੇ ਹਨ। ਸੰਗਰੂਰ ਦੇ ਮੂਨਕ ਇਲਾਕੇ 'ਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ 'ਤੇ ਟੁੱਟ ਗਿਆ ਹੈ। ਇਸ ਨਾਲ...

ਮਨੀਪੁਰ ਵਿੱਚ ਵਾਪਰੀ ਘਟਨਾ ਖ਼ੌਫਨਾਕ: ਅਮਰੀਕਾ

ਅਮਰੀਕਾ ਨੇ ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਵਾਇਰਲ ਹੋਈ ਵੀਡੀਓ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ...

‘ਗਦਰ 2’ ਦੀ ਕਮਾਈ ਪਹੁੰਚੀ 500 ਕਰੋੜ ਤੋਂ ਹੋਈ ਪਾਰ

ਸੰਨੀ ਦਿਓਲ ਸਟਾਰਰ 'ਗਦਰ 2' ਅਤੇ ਅਕਸ਼ੈ ਕੁਮਾਰ ਸਟਾਰਰ 'ਓਐਮਜੀ 2' ਪਿਛਲੇ ਦਿਨੀਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ ਸਨ। ਦੋਵ ੇਂ ਫਿਲਮਾਂ ਤਿੰਨ ਹਫਤਿਆਂ ਤੋਂ ਵੱਧ...

ਦੁਆਬੇ ਦੇ ਲੋਕ ਹੁਣ ਆਦਮਪੁਰ ਤੋਂ ਭਰ ਸਕਣਗੇ ਹਵਾਈ ਉਡਾਣ

ਦੁਆਬੇ ਦੇ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ। ਇਸ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਸਿੰਘ...

ਮਨੋਜ ਮੁੰਤਸ਼ਿਰ ਨੇ ਫਿਲਮ ‘ਆਦਿਪੁਰਸ਼’ ਲਈ ਮੰਗੀ ਮੁਆਫ਼ੀ

ਫਿਲਮ ‘ਆਦਿਪੁਰਸ਼’ ਬਾਰੇ ਦਰਸ਼ਕਾਂ ਵੱਲੋਂ ਕੀਤੇ ਗਏ ਇਤਰਾਜ਼ ਮਗਰੋਂ ਫਿਲਮ ਦੇ ਸੰਵਾਦ ਲੇਖਕ ਮਨੋਜ ਮੁੰਤਸ਼ਿਰ ਸ਼ੁਕਲਾ ਨੇ ‘ਪ੍ਰਭੂ ਬਜਰੰਗ ਬਲੀ’ ਦਾ ਨਿਰਾਦਰ ਕਰਨ ਲਈ...

ਪੰਜਾਬ ਵਿਧਾਨ ਸਭਾ ਵੱਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਅੱਜ ‘ਦਾ ਸਿੱਖ ਗੁਰਦੁਆਰਾ (ਸੋਧ) ਬਿੱਲ- 2023’ ਉੱਤੇ ਰਸਮੀ ਮੋਹਰ ਲਾ ਦਿੱਤੀ। ਇਸ...

ਪਾਕਿਸਤਾਨ ਰੇਲ ਹਾਦਸੇ ‘ਚ 30 ਤੋਂ ਵੱਧ ਦੀ ਮੌਤ, 80 ਤੋਂ...

ਪਾਕਿਸਤਾਨ ਵਿੱਚ (6 ਅਗਸਤ) ਨੂੰ ਹੋਏ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਦਰਅਸਲ ਇੱਥੇ ਹਜ਼ਾਰਾ ਐਕਸਪ੍ਰੈਸ ਦੀਆਂ ਕਰੀਬ 10 ਬੋਗੀਆਂ...

ਪੰਜਾਬ ਦੇ ਹਰ ਸਕੂਲ ਨੂੰ ਵਾਈ ਫਾਈ ਨਾਲ ਜੋੜਿਆ ਜਾਵੇਗਾ: ਸਿੱਖਿਆ...

ਪੰਜਾਬ ਦੇ ਪਹਿਲੇ ‘ਸਕੂਲ ਆਫ਼ ਐਮੀਨੈਂਸ’ ਦਾ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਉਦਘਾਟਨ ਕੀਤਾ ਗਿਆ ਅਤੇ ਇਸ ਦੌਰਾਨ ਪੰਜਾਬ ਸਰਕਾਰ ਨੇ ਵਿਿਦਅਕ ਢਾਂਚੇ ਅਤੇ ਸੰਪਰਕ ਨੂੰ...

ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ

ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਦਿਨੀਂ ਸ਼ਹਿਰ ਦੇ ਇੱਕ ਹਸਪਤਾਲ ’ਚੋਂ ਅਪਰੇਸ਼ਨ ਤੋਂ ਬਾਅਦ ਗਾਇਕ ਸੁਰਿੰਦਰ...

MOST POPULAR

HOT NEWS