‘ਫਾਈਟਰ’ ਵਿੱਚ ਪਾਇਲਟ ਬਣੀ ਹੈ ਦੀਪਿਕਾ ਪਾਦੂਕੋਨ

0
592

ਫ਼ਿਲਮ ‘ਫਾਈਟਰ’ ਦੀ ਟੀਮ ਨੇ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਦੀਪਿਕਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਿਖਆ, ‘‘ਸਕੁਐਡਰਨ ਲੀਡਰ ਮਿਨਾਲ ਰਾਠੌਰ, ਕਾਲ ਸਾਈਨ: ਮਿਨੀ, ਰੁਤਬਾ: ਸਕੁਐਡਰਨ ਪਾਇਲਟ, ਯੂਨਿਟ: ਏਅਰ ਡਰੈਗਨਜ਼।’’