ਕਲੱਬ ‘ਚ ਆਏ ਕਸਟਮਰ ਨੂੰ ਲੜਕੀਆਂ ਨੇ ਸ਼ਰਾਬ ਪਿਲਾਕੇ ਕੈਦ ਕੀਤਾ

0
1070

ਇੰਗਲੈਂਡ ਦੇ ਸਾਊਥੈਪਟਨ ਸ਼ਹਿਰ ਦੇ ਇਕ ਕਲੱਬ ਵਿਚ ਵਿਅਕਤੀ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਅਤੇ ਕੈਦ ਕਰ ਕੇ ੩੦ ਲੱਖ ਰੁਪਏ ਲੁੱਟ ਲਏ। ਲੈਪ ਡਾਂਸ ਨਾਂ ਦੇ ਕਲੱਬ ਵਿਚ ਲੜਕੀਆਂ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਕਾਰਡ ਵਿਚ ਪਿੰਨ ਪਾਉਣ ‘ਤੇ ਮਜਬੂਰ ਕਰ ਕੇ ੩੦ ਲੱਖ ਰੁਪਏ ਦੀ ਟ੍ਰਾਂਜੈਕਸ਼ਨ ਕਰ ਲਈ। ਕਲੱਬ ਵਿਚ ਕਸਟਮਰ ਨਾਲ ਸਰੀਰਕ ਹਿੰਸਾ ਅਤੇ ਲੜਕੀਆਂ ਨੇ ਗਾਹਕ ਨੂੰ ਇੰਨੀ ਜ਼ਿਆਦਾ ਸ਼ਰਾਬ ਪਿਲਾਈ ਕਿ ਉਸ ਨੇ ਕਈ ਉਲਟੀਆਂ ਵੀ ਕੀਤੀਆਂ।
ਪੁਲਸ ਨੇ ਕਲੱਬ ਨਾਲ ਜੁੜੇ ਸੀ ਸੀ ਟੀ ਵੀ ਕੈਮਰਿਆਂ ਤੋਂ ਫੁਟੇਜ ਹਾਸਲ ਕਰ ਲਏ ਹਨ।