ਅਮਰੀਕਾ ਵਿੱਚ ਤੂਫਾਨ ਕਾਰਨ ਵੱਡੀ ਗਿਣਤੀ ਉਡਾਣਾਂ ਰੱਦ

0
395
Source: DNA India

ਕੈਲੀਫੋਰਨੀਆ: ਇਸ ਖੇਤਰ ਵਿਚ ਤੂਫ਼ਾਨ ਆਉਣ ਦੀ ਪੇਸ਼ੀਨਗੋਈ ਤੋਂ ਬਾਅਦ ਵੱਖ ਵੱਖ ਏਅਰਲਾਈਨਾਂ ਨੇ ਵੱਡੀ ਗਿਣਤੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕਈਆਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।