News ਨਿੱਜੀ ਪ੍ਰਗਟਾਵੇ ਦਾ ਸੰਵਿਧਾਨਕ ਸਨਮਾਨ ਸਾਡੀ ਤਰਜੀਹ: ਟਰੂਡੋ By Punajbi Journal - October 2, 2023 0 846 Share on Facebook Tweet on Twitter ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਸੰਵਿਧਾਨ ਵਿੱਚ ਹਰੇਕ ਨੂੰ ਸ਼ਾਂਤਮਈ ਢੰਗ ਨਾਲ ਨਿੱਜੀ ਵਿਚਾਰ ਪ੍ਰਗਟਾਉਣ ਦਾ ਹੱਕ ਹੈ, ਜਿਸ ਦਾ ਸਨਮਾਨ ਕਰਨਾ ਸਾਡੀ ਪਹਿਲ ਰਹੀ ਹੈ ਅਤੇ ਇਸ ਤਰਜੀਹ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ।