News ਜ਼ੇਲੈਂਸਕੀ ਵੱਲੋਂ ਜੰਗ ਖਤਮ ਕਰਨ ਲਈ ਰੂਸ ਅੱਗੇ ਗੱਲਬਾਤ ਦੀ ਪੇਸ਼ਕਸ਼ By Punajbi Journal - March 26, 2022 0 1441 Share on Facebook Tweet on Twitter ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਨੂੰ ਜੰਗ ਨੂੰ ਖਤਮ ਕਰਨ ਲਈ ਮੁੜ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਪਰ ਕਿਹਾ ਕਿ ਯੂਕਰੇਨ ਸ਼ਾਂਤੀ ਦੀ ਖਾਤਰ ਆਪਣਾ ਕੋਈ ਵੀ ਖੇਤਰ ਛੱਡਣ ਲਈ ਸਹਿਮਤ ਨਹੀਂ ਹੋਵੇਗਾ।