News ਮਨੋਜ ਮੁੰਤਸ਼ਿਰ ਨੇ ਫਿਲਮ ‘ਆਦਿਪੁਰਸ਼’ ਲਈ ਮੰਗੀ ਮੁਆਫ਼ੀ By Punajbi Journal - July 10, 2023 0 599 Share on Facebook Tweet on Twitter ਫਿਲਮ ‘ਆਦਿਪੁਰਸ਼’ ਬਾਰੇ ਦਰਸ਼ਕਾਂ ਵੱਲੋਂ ਕੀਤੇ ਗਏ ਇਤਰਾਜ਼ ਮਗਰੋਂ ਫਿਲਮ ਦੇ ਸੰਵਾਦ ਲੇਖਕ ਮਨੋਜ ਮੁੰਤਸ਼ਿਰ ਸ਼ੁਕਲਾ ਨੇ ‘ਪ੍ਰਭੂ ਬਜਰੰਗ ਬਲੀ’ ਦਾ ਨਿਰਾਦਰ ਕਰਨ ਲਈ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਮੁਆਫ਼ੀ ਮੰਗੀ ਹੈ।