ਕੋਵਿਡ-19 ਟੀਕਾਕਰਨ ਤੋਂ ਬਾਅਦ ਅਮਰੀਕਾ ’ਚ 1200 ਤੋਂ ਵੱਧ ਨੌਜਵਾਨਾਂ ਨੂੰ ਲੱਗੇ ਦਿਲ ਦੇ ਰੋਗ

0
1213
Doctor or lab technician holding vaccine of new coronavirus

ਵਾਸ਼ਿੰਗਟਨ: ਅਮਰੀਕਾ ਵਿੱਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਕਿਹਾ ਕਿ ਐੱਮਆਰਐੱਨਏ ਕੋਵਿਡ-19 ਟੀਕੇ ਲਵਾਉਣ ਵਾਲੇ ਦੇਸ਼ ਭਾਰ ਤੇ ਨੌਜਵਾਨਾਂ ਵਿਚੋਂ 1,200 ਨੂੰ ਦਿਲ ਦੀਆਂ ਬਿਮਾਰੀਆਂ ਲੱਗ ਗਈਆਂ ਹਨ। ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਤਾ ਲੱਗਿਆ ਹੈ ਕਿ ਜਿਨ੍ਹਾਂ ਨੇ ਫਾਈਜ਼ਰ ਤੇ ਮੋਡਰੇਨਾ ਟੀਕੇ ਲਗਵਾਏ ਹਨ, ਉਨ੍ਹਾਂ ਵਿਚੋਂ 1226 ਨੌਜਵਾਨਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗ ਗਈਆਂ ਹਨ।