ਮੂਸੇਵਾਲੇ ਨੂੰ ਮਿਲੀ ਜ਼ਮਾਨਤ
ਮਾਨਸਾ: ਚਰਚਿਤ ਗਾਇਕ ਸਿੱਧੂ ਮੂਸੇਵਾਲਾ ਨੂੰ ਆਖ਼ਰ ਥਾਣੇ 'ਚੋਂ ਹੀ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਥਾਣਾ ਸਦਰ ਮਾਨਸਾ ਪੁਲਿਸ ਨੇ ੧ ਫਰਵਰੀ...
ਕਰਤਾਰਪੁਰ ਸਾਹਿਬ ਵਿਖੇ ਮੁਸਲਿਮ ਯਾਤਰੂਆਂ ਦੇ ਲੰਗਰ ਛਕਣ ‘ਤੇ ਹਟੀ ਪਾਬੰਦੀ
ਅੰਮ੍ਰਿਤਸਰ: ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਨਾਲ ਪਹੁੰਚ ਰਹੇ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ 'ਤੇ ਲੰਗਰ ਛਕਣ 'ਤੇ ਲਗਾਈ ਪਾਬੰਦੀ...
ਕੈਨੇਡਾ ਵਿਚ ਭਾਰਤੀਆਂ ਦੀ 3 ਸਾਲਾਂ ਦੌਰਾਨ ਗਿਣਤੀ ਦੁੱਗਣੀ ਹੋਈ
ਵੈਨਕੂਵਰ: ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿਚ ਕੈਨੇਡਾ ਜਾਣ ਦਾ ਮੋਹ ਵਧਦਾ ਹੀ ਜਾ ਰਿਹਾ ਹੈ। ਇਕ ਅਮਰੀਕੀ ਥਿੰਕ ਟੈਂਕ ਮੁਤਾਬਕ ਬੀਤੇ ਤਿੰਨ ਸਾਲਾਂ ਵਿਚ...
ਟਰੂਡੋ ਸਰਕਾਰ ਵਰਕ ਪਰਮਿਟ ਦੇਣ ਦੇ ਮਾਮਲੇ ‘ਚ ਦਿਲ ਵੱਡਾ ਕਰੇਗੀ
ਮੋਗਾ: ਕੈਨੇਡਾ ਸਰਕਾਰ ਲੋਕਾਂ ਨੂੰ ਜਾਅਲੀ ਏਜੰਟਾਂ ਤੋਂ ਬਚਾਉਣ ਲਈ ਇਕ ਨਵੀਂ ਆਸਾਨ ਵੀਜ਼ਾ ਪ੍ਰਣਾਲੀ ਸ਼ੁਰੂ ਕਰਨ ਲਈ ਵਿਚਾਰ ਕਰ ਰਹੀ ਹੈ। ਜਸਟਿਨ ਟਰੂਡੋ...
ਬੀ ਸੀ ਵਿਚ ਨੋਵੇਲ ਕਰੋਨਾਵਾਇਰਸ ਨਾਲ ਨਜਿੱਠਣ ਲਈ ਵੱਡੇ ਕਦਮ ਚੁੱਕੇ
ਏਡਰੀਅਨ ਡਿਕਸ, ਸਿਹਤ ਮੰਤਰੀ, ਅਤੇ ਡਾ. ਬੌਨੀ ਹੈਨਰੀ, ਬੀ ਸੀ ਦੇ ਸੂਬਾਈ ਸਿਹਤ ਅਫ਼ਸਰ (ਪੀ ਐੱਚ ਉ), ਨੇ ਬੀ ਸੀ ਵਿੱਚ ਨੋਵੇਲ ਕਰੋਨਾਵਾਇਰਸ (੨੦੧੯-ਨਛੋੜ)...
ਸਟੇਜਾਂ ਛੱਡ ਦੇਵਾਂਗਾ ਪਰ ਸਿੱਖੀ ਦਾ ਪ੍ਰਚਾਰ ਨਹੀਂ ਛੱਡਾਂਗਾ: ਢੱਡਰੀਆਂਵਾਲਾ
ਲਹਿਰਾਗਾਗਾ: ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪਿੰਡ ਗਿਦੜਿਆਣੀ 'ਚ ਪੁਲੀਸ ਦੇ ਸਖ਼ਤ ਪਹਿਰੇ ਹੇਠ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਿੰਨ ਰੋਜ਼ਾ ਦੀਵਾਨ...
ਟਰੰਪ ਦੇ ਹੱਥ ਨਾ ਮਿਲਾਉਣ ‘ਤੇ ਸਪੀਕਰ ਨੈਂਸੀ ਨੇ ਪਾੜੀ ਸੰਬੋਧਨ...
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਤੋਂ ਠੀਕ ਪਹਿਲੇ ਮਹਾਦੋਸ਼ ਦੇ ਵਿਚਾਲੇ, ਸਟੇਟ ਆਫ ਦਿ ਯੂਨੀਅਨ ਸੰਬੋਧਨ ਦੇ ਤਹਿਤ ਸੰਸਦ ਦੇ ਦੋਵੇਂ...
ਸ਼੍ਰੀਲੰਕਾ ਤੇ ਲੰਡਨ ਦੇ ਜੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀਲੰਕਾ ਸੁਪਰੀਮ ਕੋਰਟ ਦੇ ਜੱਜ ਪੀ ਪਦਮਨ ਸਰਸੇਨਾ ਤੇ ਇੰਗਲੈਂਡ ਦੇ ਲੰਡਨ ਹਾਈਕੋਰਟ ਦੇ ਜੱਜ ਬੀਬੀ ਪਰਮਜੀਤ ਕੌਰ (ਡੋਮ...
ਰਾਮ ਮੰਦਰ ਦੇ ਨਿਰਮਾਣ ਲਈ 15 ਮੈਂਬਰੀ ਟਰੱਸਟ ਬਣਾਇਆ
ਦਿਲੀ: ਅਯੁੱਧਿਆ ਵਿਚ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਲਈ ਟਰੱਸਟ ਦਾ ਗਠਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਟਰੱਸਟ ਦੇ...
ਜਦੋਂ ਸ਼ਾਹੀਨ ਬਾਗ਼ ਵਿਚ ਪਈ ‘ਚਾਰ ਯਾਰ’ ਦੀ ਗੂੰਜ
ਚੰਡੀਗੜ੍ਹ: ਸ਼ਾਹੀਨ ਬਾਗ਼ ਵਿਚ ਪੰਜਾਬੀ ਆਪਣੀ ਨਿਰਾਲੀ ਸ਼ਾਨ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ। ਪਹਿਲਾਂ ਪੰਜਾਬ ਕਿਸਾਨ ਯੂਨੀਅਨ ਸੀਪੀਆਈ-ਐੱਮਐੱਲ (ਲਿਬਰੇਸ਼ਨ) ਅਤੇ ਪ੍ਰਗਤੀਸ਼ੀਲ...