ਬਿੱਗ ਬੈੱਨ ਘੜੀ

੩੧ ਜਨਵਰੀ ੨੦੨੦ ਨੂੰ ਬਰਤਾਨੀਆ ਰਾਤੀਂ ੧੧ ਵਜੇ ਯੂਰਪੀ ਸੰਘ ਤੋਂ ਵੱਖ ਹੋ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ ਲੰਡਨ ਦੀ ਮਸ਼ਹੂਰ ਘੰਟੀ ਬਿੱਗ...

7 ਫੁੱਟ ਉੱਚਾ ‘ਸਨੋਅਮੈਨ’ ਖਿੱਚ ਦਾ ਕੇਂਦਰ ਬਣਿਆ

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰਾਂ ਵੈਨਕੂਵਰ, ਸਰੀ, ਰਿਚਮੰਡ, ਬਰਨਬੀ, ਨਿਊ ਵੈਸਟ ਮਨਿਸਟਰ, ਮਿਸ਼ਨ ਤੇ ਐਬਟਸਫੋਰਡ ਵਿਚ ਭਾਰੀ ਬਰਫ਼ਬਾਰੀ ਹੋਈ ਹੈ ਅਤੇ ਮੌਸਮ ਵਿਗਿਆਨੀਆਂ ਵਲੋਂ...

ਸਿੱਕਾ 10 ਲੱਖ ਪੌਂਡ ਦਾ ਵਿਕਿਆ

ਐਡਵਰਡ ਅੱਠਵੇਂ ਦੇ ਰਾਜਕਾਲ ਦੇ ਸਮੇਂ ਦਾ ਇਕ ਸਿੱਕਾ ਜਿਸ ਦੀ ਕੀਮਤ ੧੦ ਲੱਖ ਪਾਡ ਲੱਗੀ ਹੈ, ਨੂੰ ਇੱਕ ਨਿੱਜੀ ਸੰਗ੍ਰਹਿਕਾਰ ਨੇ ਖ਼ਰੀਦਿਆ ਹੈ...

ਸਰੀ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਐਬਟਸਫੋਰਡ: ਸਰੀ ਦੇ ਗੁਰਦੁਆਰਾ ਅਮ੍ਰਿਤ ਪ੍ਰਕਾਸ਼ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਾਕਾ ਨਗਰ ਕੀਰਤਨ ਨਿਕਲਿਆ। ਇਸ ਨਗਰ ਕੀਰਤਨ 'ਚ ਸੰਗਤਾਂ ਨੇ ਵੱਡੀ...

ਇਕਵਾ ਵਲੋਂ ਸਰੀ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ ਰੈਲੀ

ਐਬਟਸਫੋਰਡ: ਇਕਵਾ ਵਲੋਂ ਬੰਬੇ ਬੈਂਕੁਟ ਹਾਲ ਵਿਖੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਅਤੇ ਸੀ.ਏ.ਏ. ਅਤੇ ਐਨ.ਸੀ.ਆਰ. ਦੇ ਵਿਰੋਧ 'ਚ...

ਮਹਿਲਾ ਦੇ 16 ਮਰਦਾਂ ਨਾਲ ਸਬੰਧ

ਪਤਨੀ ਤੋਂ ਮਿਲੀ ਬੇਵਫਾਈ ਦਾ ਬਦਲਾ ਇਕ ਪਤੀ ਨੇ ਕੁਝ ਇਸ ਤਰ੍ਹਾਂ ਲਿਆ ਕਿ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਮਾਮਲਾ...

ਕੈਨੇਡਾ ‘ਚ ਪੰਜਾਬੀ ਨੇ ਕਤਲ ਦਾ ਗੁਨਾਹ ਕਬੂਲਿਆ

ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਦੇ ਅਨੀਲ ਸੰਘੇੜਾ ਨੇ ਬਿ†ਸ਼ਿ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਮਾਰਗਟ ਫਲੈਮਿੰਗ ਅੱਗੇ ਪੇਸ਼ ਹੋ...

ਅਲਬਰਟਾ ਨੂੰ ਵੱਖਰਾ ਮੁਲਕ ਬਣਾਉਣ ਦੀ ਮੰਗ ਉਠੀ

ਐਡਮਿੰਟਨ: ਕੈਨੇਡਾ ਦੇ ਚੋਣ ਕਮਿਸ਼ਨ ਕੋਲੋਂ ਆਪਣੀ ਨਵੀਂ ਪਾਰਟੀ ਦੀ ਮਾਨਤਾ ਲੈਣ ਵਾਲੀ ਵੂਈ ਐਗਜæਿਟ ਪਾਰਟੀ ਦੇ ਕਾਰਕੁਨਾਂ ਵਲੋਂ ਬੀਤੇ ਦਿਨ ਸੀਸਸ਼ਨ ਰੈਫਰੇਂਡਮ ਦੀ...

ਆਸਟ੍ਰੇਲੀਆ ਦੇ ਜੰਗਲਾਂ ‘ਚ ਅੱਗ ਲੱਗਣ ਨਾਲ 48 ਕਰੋੜ ਜੰਗਲੀ ਜੀਵਾਂ...

ਸਿਡਨੀ: ਆਸਟ੍ਰੇਲੀਆ ਦੇ ਜੰਗਲਾਂ ਵਿੱਚ 4 ਮਹੀਨਿਆਂ ਤੋਂ ਜਾਰੀ ਅੱਗ ਨਾਲ ਕਰੀਬ ੫੦ ਕਰੋੜ ਪਸ਼ੂ ਪੰਛੀ ਸੜ ਕੇ ਮਰ ਚੁੱਕੇ ਹਨ, ਜਾਂ ਗੰਭੀਰ ਤੌਰ...

ਟਰੰਪ ਦਾ ਸਿਰ ਕਲਮ ਕਰਨ ਵਾਲੇ ਨੂੰ ਮਿਲੇਗਾ 80 ਮਿਲੀਅਨ ਡਾਲਰ...

ਅਮਰੀਕੀ ਏਅਰ ਸਟ੍ਰਾਈਕ ਵਿੱਚ ਈਰਾਨ ਦੇ ਕਮਾਂਡਰ ਜਨਰਲ ਕਾਇਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਰਾਸ਼ਟਰਪਤੀ...

MOST POPULAR

HOT NEWS