ਇੱਕ ਲੱਖ ਭਾਰਤੀਆਂ ਨੂੰ ਕੈਨੇਡਾ ’ਚ ਮਿਲੀ ਪੀ.ਆਰ
ਟੋਰਾਂਟੋ: ਕੈਨੇਡਾ ’ਚ ਸਾਲ 2021 ਦੌਰਾਨ ਇੱਕ ਲੱਖ ਭਾਰਤੀ ਪੱਕੇ ਵਸਨੀਕ (ਪੀ.ਆਰ) ਬਣੇ ਹਨ ਜਦਕਿ ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ’ਚ ਦਾਖਲ...
ਬੀ ਸੀ ਵੱਲੋਂ ਨਵੇਂ ਸਿਟੀ ਔਫ਼ ਸਰੀ ਪੁਲੀਸ ਬੋਰਡ ਮੈਂਬਰਾਂ ਦੀ...
ਵਿਕਟੋਰੀਆ-ਸਰੀ ਦੇ ਆਰ ਸੀ ਐੱਮ ਪੀ ਡਿਟੈਚਮੈਂਟ ਤੋਂ ਮਿਉਨਿਸਿਪਲ ਪੁਲੀਸ ਵਿਭਾਗ ਵੱਲ ਤਬਦੀਲੀ ਦੇ ਹਿੱਸੇ ਵੱਜੋਂ ਸੂਬਾ ਸਰਕਾਰ ਨੇ ਸਿਟੀ ਔਫ਼ ਸਰੀ ਦੇ ਪਹਿਲੇ...
ਪੰਜਾਬ ’ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ 331 ਫ਼ੀਸਦ ਵਾਧਾ
ਦਿੱਲੀ: ਵਾਤਾਵਰਣ ਵਿੱਚ ਤਬਦੀਲੀ ਆਉਣ ਕਾਰਨ ਮੌਸਮ ਵਿਿਗਆਨੀਆਂ ਨੇ ਆਉਣ ਵਾਲੇ ਸਾਲਾਂ ਵਿੱਚ ਅਸਮਾਨੀ ਬਿਜਲੀ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਚਿਤਾਵਨੀ ਦਿੱਤੀ ਹੈ।...
ਸੀਏਏ: ਸੱਜਰੀਆਂ ਝੜਪਾਂ ’ਚ ਹੈੱਡ ਕਾਂਸਟੇਬਲ ਸਮੇਤ ਚਾਰ ਹਲਾਕ
ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ਼, ਖ਼ੁਰੇਜੀ ਖਾਸ ਤੇ ਭਜਨਪੁਰਾ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ...
ਅਮਰੀਕਾ: ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਦੀ ਗੋਲੀ ਮਾਰ...
ਵਾਸ਼ਿੰਗਟਨ: ਲਾਸ ਏਂਜਲਸ ਵਿੱਚ ਕਰਿਆਣੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਨਾਗਰਿਕ ਮਨਿੰਦਰ ਸਿੰਘ ਸਾਹੀ ਦੀ ਸ਼ਨਿੱਚਰਵਾਰ ਵੱਡੇ ਤੜਕੇ ਨਕਾਬਪੋਸ਼ ਬੰਦੂਕਧਾਰੀ ਨੇ ਗੋਲੀਆਂ ਮਾਰ...
ਅਮਰੀਕਾ ’ਚ ਦੋ ਥਾਈਂ ਗੋਲੀਬਾਰੀ ਵਿਚ ਛੇ ਮੌਤਾਂ
ਅਮਰੀਕਾ ਦੇ ਫਿਲਾਡੈਲਫੀਆ ਵਿਚ ਸ਼ਨਿਚਰਵਾਰ ਦੇਰ ਰਾਤ ਹੋਈ ਗੋਲੀਬਾਰੀ ’ਚ ਤਿੰਨ ਜਣੇ ਮਾਰੇ ਗਏ ਹਨ ਤੇ 11 ਫੱਟੜ ਹੋ ਗਏ ਹਨ। ਵੇਰਵਿਆਂ ਮੁਤਾਬਕ ਘਟਨਾ...
ਬਜ਼ੁਰਗਾਂ ਦੇ ਖਾਤਿਆਂ ’ਚੋਂ ਡਾਲਰ ਉਡਾਉਣ ਵਾਲੇ ਭਾਰਤੀ ਨੌਜਵਾਨ ਨੂੰ 33...
ਵਾਸ਼ਿੰਗਟਨ: ਇਕ ਭਾਰਤੀ ਨਾਗਰਿਕ ਨੂੰ ਟੈਲੀਮਾਰਕੀਟਿੰਗ ਅਤੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ 33 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਚਿਰਾਗ ਸਚਦੇਵ...
ਭਾਰਤ ਵਿਚ 15 ਸਾਲਾਂ ਦੌਰਾਨ 41.5 ਕਰੋੜ ਲੋਕ ਗਰੀਬੀ ’ਚੋਂ ਨਿਕਲੇ...
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਅਨੁਸਾਰ ਸਾਲ 2005-06 ਤੋਂ ਲੈ ਕੇ 2019-21 ਵਿਚਾਲੇ ਭਾਰਤ ’ਚ ਤਕਰੀਬਨ 41.5 ਕਰੋੜ ਲੋਕ ਗਰੀਬੀ ’ਚੋਂ ਬਾਹਰ ਆਏ ਹਨ ਅਤੇ...
ਅਮਰੀਕਾ ਤੇ ਭਾਰਤ ਇਸਲਾਮਿਕ ਦਹਿਸ਼ਤਵਾਦ ਵਿਰੁੱਧ ਡਟਣਗੇ: ਟਰੰਪ
ਅਹਿਮਦਾਬਾਦ: ਭਾਰਤ ਦੀ ਪਲੇਠੀ ਫੇਰੀ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਸਵਾ ਲੱਖ ਲੋਕਾਂ ਦੇ ਇਕੱਠ ਨੂੰ ਸੰਬੋਧਨ...
ਬਰਤਾਨਵੀ ਸਿੱਖ ਨੇ ਪਾਕਿਸਤਾਨੀ ਗੁਰਦੁਆਰਿਆਂ ਲਈ ਟਰੱਸਟ ਦੀ ਯੋਜਨਾ ਬਣਾਈ
ਲੰਡਨ: ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ...














