ਦਿੱਲੀ ਗੁਰਦੁਆਰਾ ਕਮੇਟੀ ਕਿਸਾਨਾਂ ਦੀ ਸਹਾਇਤਾ ਕਰੇ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਕਿ ਉਹ...
ਪੰਜਾਬ ਵਿੱਚ ਕੋਵਿਡ ਨਾਲ 35 ਹੋਰ ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ 35 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 1704 ਨਵੇਂ ਮਾਮਲੇ ਸਾਹਮਣੇ ਆਉਣ ਤੋਂ...
ਮਈ ਦੇ ਕਿਰਤੀ ਬਲ ਸਰਵੇਖਣ ਦੇ ਨਤੀਜਿਆਂ ਬਾਰੇ ਮੰਤਰੀ ਦਾ ਬਿਆਨ
ਕੈਰੋਲ ਜੇਮਜ਼, ਵਿੱਤ ਮੰਤਰੀ, ਨੇ ਮਈ 2020 ਲਈ ਸਟੈਟਿਸਟਿਕਸ ਕੈਨੇਡਾ ਦੇ ਕਿਰਤੀ ਬਲ ਸਰਵੇਖਣ ਦੇ ਜਾਰੀ ਹੋਣ 'ਤੇ ਹੇਠ ਦਿੱਤਾ ਬਿਆਨ ਜਾਰੀ ਕੀਤਾ ਹੈ:
"ਕੋਵਿਡ-19...
ਤਿਆਰ ਹੋ ਰਹੀਆਂ ਫਾਂਸੀ ਦੀਆਂ 10 ਰੱਸੀਆਂ, ਲਟਕਾਏ ਜਾਣਗੇ ਨਿਰਭਿਆ ਦੇ...
ਦਿੱਲੀ ਸਰਕਾਰ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਿਰਭਿਆ ਦੇ ਦੋਸ਼ੀਆਂ ਦੀ ਪਟੀਸ਼ਨ ਦਯਾ ਪਟੀਸ਼ਨ ਨੂੰ ਰਾਸ਼ਟਰੀ ਰਾਮਨਾਥ ਕੋਵਿੰਦ ਕੋਲ ਭੇਜਿਆ ਹੈ। ਹੁਣ...
ਪ੍ਰਵਾਸੀਆਂ ਨੂੰ ਮੁਫਤ ਸਿਟੀਜ਼ਨਸ਼ਿਪ ਦੇਵੇਗੀ ਲਿਬਰਲ ਪਾਰਟੀ: ਟਰੂਡੋ
ਓਟਾਵਾ: ਆਮ ਚੋਣਾਂ ਨੂੰ ਲੈ ਕੇ ਕੈਨੇਡਾ 'ਚ ਸਿਆਸੀ ਨੇਤਾਵਾਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਉਥੇ ਹੁਣ ਕੈਨੇਡਾ 'ਚ ਮੁੜ ਜੇ ਲਿਬਰਲ...
2016 ਤੋਂ ਪਹਿਲਾਂ ਦਸ ਸਾਲ ਟਰੰਪ ਨੇ ਨਹੀਂ ਭਰਿਆ ਆਮਦਨ ਕਰ:...
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2016 ਤੇ 2017 ਦੌਰਾਨ ਸੰਘੀ ਆਮਦਨ ਕਰ ਵਜੋਂ ਮਹਿਜ਼ 750 ਡਾਲਰ ਦੀ ਅਦਾਇਗੀ ਕੀਤੀ ਹੈ। ਟਰੰਪ ਸਾਲ...
ਅਮਰੀਕੀ ਸੁਪਰੀਮ ਕੋਰਟ ਲਈ ਮਹਿਲਾ ਜੱਜ ਨਾਮਜ਼ਦ ਕਰਨਗੇ ਟਰੰਪ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਮਰਹੂਮ ਅਮਰੀਕੀ ਸੁਪਰੀਮ ਕੋਰਟ ਜੱਜ ਰੂਥ ਬੇਡਰ ਗਿਨਜ਼ਬਰਗ (87) ਦੀ ਥਾਂ ਲੈਣ ਲਈ ਉਹ ਇਕ ਮਹਿਲਾ...
ਪੰਜਾਬ ‘ਚ 7 ਸਾਲਾਂ ‘ਚ ਸੜਕ ਹਾਦਸਿਆਂ ਨੇ 33 ਹਜ਼ਾਰ ਜਾਨਾਂ...
ਪੰਜਾਬ ਦੀਆਂ ਸੜਕਾਂ 'ਤੇ ਵਾਹਨ ਕਾਲ ਬਣ ਕੇ ਘੁੰਮ ਰਹੇ ਹਨ ਤੇ ਸੜਕਾਂ ਲਹੂ ਪੀਣੀਆਂ ਬਣ ਗਈਆਂ ਹਨ। ਪੰਜਾਬ 'ਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ...
ਅਮਰੀਕਾ ‘ਚ ਪਰਿਵਾਰਕ-ਸਪਾਂਸਰਸ਼ਿਪ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ 2.27...
ਵਾਸ਼ਿੰਗਟਨ: ਭਾਰਤ ਦੇ ੨.੨੭ ਲੱਖ ਤੋਂ ਜ਼ਿਆਦਾ ਭਾਰਤੀ ਅਮਰੀਕਾ 'ਚ ਪਰਿਵਾਰਕ-ਸਪਾਂਸਰਸ਼ਿਪ ਗ੍ਰੀਨ ਕਾਰਡ ਜਾਂ ਸਥਾਈ ਕਾਨੂੰਨੀ ਨਿਵਾਸ ਦੀ ਇਜਾਜ਼ਤ ਮਿਲਣ ਦੀ ਕਤਾਰ 'ਚ ਹਨ।...
ਰਾਮ ਰਹੀਮ ਹੁਣ ਭਗਤਾਂ ਲਈ ਨਹੀਂ ਕੈਦੀਆਂ ਲਈ ਬੀਜਦਾ ਹੈ ਜੇਲ੍ਹ...
ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਤਕਰੀਬਨ ਜੇਲ੍ਹ ਵਿਚ 8 ਮਹੀਨੇ...