ਅਗਲੇ ਦਿਨਾਂ ‘ਚ ਦਿੱਲੀ ਏਅਰਪੋਰਟ ‘ਤੇ ਜਾਣ ਲਈ ਰਹੋ ਸਾਵਧਾਨ

0
261

ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ -20 ਸੰਮੇਲਨ ਲਈ ਕਈ ਦੇਸ਼ਾਂ ਦ ੇ ਨੇਤਾ ਅਤੇ ਨੁਮਾਇੰਦ ੇ ਭਾਰਤ ਆਉਣਗੇ,
ਜਿਸ ਕਾਰਨ ਆਮ ਨਾਗਰਿਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਨਫਰੰਸ ਨੂੰ ਧਿਆਨ ਵਿੱਚ ਰੱਖਦੇ
ਹੋਏ ਦਿੱਲੀ ਪੁਲਿਸ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।