ICC hearing: ਹੈਰਿਸ ਰਾਊਫ਼ ਨੂੰ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ ਲਾਇਆ

0
68

ਭਾਰਤ-ਪਾਕਿ ਏਸ਼ੀਆ ਕੱਪ ਮੈਚ ਦੌਰਾਨ ਦੁਰਵਿਵਹਾਰ ਅਤੇ ਹਮਲਾਵਰ ਇਸ਼ਾਰੇ ਲਈ ਹੈਰਿਸ ਰਾਊਫ ਨੂੰ ਉਸ ਦੀ ਮੈਚ ਫੀਸ ਦਾ 30 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਟੂਰਨਾਮੈਂਟ ਸੂਤਰਾਂ ਮੁਤਾਬਕ ਪਾਕਿਸਤਾਨੀ ਕ੍ਰਿਕਟਰ Haris Rauf ਨੂੰ ਭਾਰਤ-ਪਾਕਿ ਏਸ਼ੀਆ ਕੱਪ ਮੈਚ ਦੌਰਾਨ ਦੁਰਵਿਵਹਾਰ ਅਤੇ ਹਮਲਾਵਰ ਇਸ਼ਾਰੇ ਲਈ ਉਸ ਦੀ ਮੈਚ ਫੀਸ ਦਾ 30 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।