ਸੱਪ ਜੀਭ ਕਿਉਂ ਲਪਲਪਾਉਂਦੇ ਹਨ

0
1316

ਤੁਸੀਂ ਦੇਖਿਆ ਹੋਵੇਗਾ ਕਿ ਸੱਪ ਜਾਂ ਉਸ ਦੀ ਨਸਲ ਦੇ ਜੀਵ ਆਪਣੀ ਜੀਭ ਵਾਰ-ਵਾਰ ਅੰਦਰ ਬਾਹਰ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਅਜਿਹਾ ਕਿਉਂ ਕਰਦੇ ਹਨ?
ਦਰਅਸਲ ਸੱਪ ਰੀਂਘਣ ਵਾਲੀ ਨਸਲ ਦੇ ਜੀਵ ਹਨ। ਉਨ੍ਹਾਂ ਦੀਆਂ ਕਈ ਕਿਸਮਾਂ ਲਈ ਕਿਸਮਾਂ ਕਾਫੀ ਖ਼ਤਰਨਾਮ ਹੁੰਦੀਆਂ ਹਨ।
ਮੰਨਿਆ ਜਾਂਦਾ ਹੈ ਕਿ ਸੱਪ ਜਾਂ ਉਨ੍ਹਾਂ ਦੀ ਨਸਲ ਦੇ ਹੋਰ ਜੀਵ ਆਪਣੀ ਜੀਭ ਦੀ ਸਹਾਇਤਾ ਨਾਲ ਸੁੰਘਦੇ ਹਨ ਅਤੇ ਆਪਣੇ ਆਲੇ-ਦੁਆਲੇ ਦੇ ਮਾਹੌਲ ਦਾ ਪਤਾ ਲਗਾਉਂਦੇ ਹਨ। ਇਹੀ ਕਾਰਨ ਹੈ ਕਿ ਸੱਪ ਜਾਂ ਉਸ ਦੀ ਨਸਲ ਦੇ ਜੀਵ ਵਾਰ-ਵਾਰ ਆਪਣੀ ਜੀਭ ਬਾਹਰ ਕੱਢਦੇ ਹਨ।