News ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅਪਰੈਲ ਦੇ ਅਖੀਰ ਵਿੱਚ By Punajbi Journal - March 16, 2021 0 1027 Share on Facebook Tweet on Twitter Photo: dw.com ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਇਸ ਸਾਲ ਅਪਰੈਲ ਦੇ ਅਖੀਰ ਵਿੱਚ ਭਾਰਤ ਜਾਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਭਾਰਤ ਦੇ ਵਿਸ਼ੇਸ਼ ਮਹਿਮਾਨ ਸਨ ਪਰ ਕਰੋਨਾ ਕਾਰਨ ਨਹੀਂ ਜਾ ਸਕੇ। ਹੁਣ ਉਹ ਅਪਰੈਲ ਦੇ ਅਖਰੀ ਵਿੱਚ ਜਾਣਗੇ ।