ਮਿਸ ਇੰਡੀਆ ਯੂਐੱਸਏ ਬਣੀ ਮਿਸ਼ੀਗਨ ਦੀ ਵੈਦੇਹੀ

0
1064
Photo Credit: Jagran.com

ਵਾਸ਼ਿੰਗਟਨ: ਮਿਸ਼ੀਗਨ ਦੀ ਰਹਿਣ ਵਾਲੀ 25 ਸਾਲ ਦੀ ਵੈਦੇਹੀ ਡੋਂਗਰੇ ਨੇ ਅਮਰੀਕਾ ’ਚ ਮਿਸ ਇੰਡੀਆ ਯੂਐੱਸਏ 2021 ਦਾ ਖਿਤਾਬ ਜਿੱਤਿਆ ਹੈ। ਜਾਰਜੀਆ ਦੀ ਅਰਸ਼ੀ ਲਾਲਾਨੀ ਫਸਰਟ ਰਤਨ ਅਪ ਚੁਣੀ ਗਈ ਹੈ। ਅਰਸ਼ੀ ਨੇ ਇਹ ਖਿਤਾਬ ਬ੍ਰੇਨ ਟਿਊਮਰ ਜਿਹੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਹਾਸਿਲ ਕੀਤਾ ਹੈ।