News ਮਿਸ ਇੰਡੀਆ ਯੂਐੱਸਏ ਬਣੀ ਮਿਸ਼ੀਗਨ ਦੀ ਵੈਦੇਹੀ By Punajbi Journal - July 20, 2021 0 1382 Share on Facebook Tweet on Twitter Photo Credit: Jagran.com ਵਾਸ਼ਿੰਗਟਨ: ਮਿਸ਼ੀਗਨ ਦੀ ਰਹਿਣ ਵਾਲੀ 25 ਸਾਲ ਦੀ ਵੈਦੇਹੀ ਡੋਂਗਰੇ ਨੇ ਅਮਰੀਕਾ ’ਚ ਮਿਸ ਇੰਡੀਆ ਯੂਐੱਸਏ 2021 ਦਾ ਖਿਤਾਬ ਜਿੱਤਿਆ ਹੈ। ਜਾਰਜੀਆ ਦੀ ਅਰਸ਼ੀ ਲਾਲਾਨੀ ਫਸਰਟ ਰਤਨ ਅਪ ਚੁਣੀ ਗਈ ਹੈ। ਅਰਸ਼ੀ ਨੇ ਇਹ ਖਿਤਾਬ ਬ੍ਰੇਨ ਟਿਊਮਰ ਜਿਹੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਹਾਸਿਲ ਕੀਤਾ ਹੈ।