ਵਟਸਐਪ ਦਾ ਨਵਾਂ ਫੀਚਰ: ਸੱਤ ਦਿਨਾਂ ਮਗਰੋਂ ਆਪ ਡਿਲੀਟ ਹੋ ਜਾਣਗੇ ਮੈਸੇਜ

0
911

ਦਿੱਲੀ: ਵਟਸਐਪ ਵੱਲੋਂ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਹ ਫੀਚਰ ਆਨ ਕਰਨ ’ਤੇ 7 ਦਿਨ ਪੁਰਾਣੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ। ਇਸ ਫੀਚਰ ਦਾ ਨਾਂ ‘ਡਿਸਪੀਅਰਿੰਗ ਮੈਸੇਜ’ ਹੈ। ਵਟਸਐੱਪ ਮੁਤਾਬਕ, ਇਹ ਸੇਵਾ ਯੂਜ਼ਰ ਨੂੰ ਆਪਣੇ ਆਪ ਉਪਲਬੱਧ ਹੋਵੇਗੀ। ਵਟਸਐਪ ਗਰੁਪ ਵਿੱਚ ਇਹ ਅਧਿਕਾਰ ਐਡਮਿਨ ਨੂੰ ਹੋਵੇਗਾ। ਇਹ ਫੀਚਰ ਇਸੇ ਮਹੀਨੇ ਲਾਗੂ ਹੋ ਜਾਵੇਗਾ।