ਭਾਰਤ ’ਚ ਕਰੋਨਾ ਦੇ 39097 ਨਵੇਂ ਮਾਮਲੇ ਤੇ 546 ਮੌਤਾਂ

0
908

ਨਵੀਂ ਦਿੱਲੀ: ਭਾਰਤ ਵਿਚ ਕੋਵਿਡ-19 ਦੇ 39097 ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 3,13,32,159 ਹੋ ਗਈ ਹੈ, ਜਦੋਂ ਕਿ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 546 ਮਰੀਜ਼ਾਂ ਦੀ ਮੌਤ ਨਾਲ ਦੇਸ਼ ’ਚ ਇਸ ਵਾਇਰਸ ਕਾਰਨ ਮੌਤਾਂ ਦੀ ਗਿਣਤੀ 4,20,016 ਹੋ ਗਈ।