ਚੀਨ ਵਿਚ ਕਰੋਨਾ ਖ਼ਤਰੇ ਕਾਰਨ ਕਰਮਚਾਰੀਆਂ ਨੇ ਆਈਫੋਨ ਫੈਕਟਰੀ ਛੱਡੀ

0
359
Photo: WHO

ਪੇਈਚਿੰਗ: ਚੀਨ ਵਿੱਚ ਕਰੋਨਾ ਵਾਇਰਸ ਦਾ ਖਤਰਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਥੇ ਕੋਰੋਨਾ ਫੈਲਣ ਅਤੇ ਕੰਮ ਦੀਆਂ ਅਸੁਰੱਖਿਅਤ ਸਥਿਤੀਆਂ ਦੇ ਮੱਦੇਨਜ਼ਰ ਐਪਲ ਇੰਕ ਕੰਪਨੀ ਦੇ ਆਈਫੋਨ ਬਣਾਉਣ ਵਾਲੇ ਕਰਮਚਾਰੀ ਝੇਂਗਝਊ ਫੈਕਟਰੀ ਛੱਡ ਕੇ ਚਲੇ ਗਏ ਹਨ।