ਆਲੀਆ ਅਤੇ ਰਣਬੀਰ ਹੁਨਰਮੰਦ ਕਲਾਕਾਰ: ਅਮਿਤਾਭ

0
686

ਅਦਾਕਾਰ ਅਮਿਤਾਭ ਬੱਚਨ ਨੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘ਪ੍ਰਤਿਭਾਸ਼ਾਲੀ ਕਲਾਕਾਰ’ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜੋੜੀ ਦਾ ਕੰਮ ਕਾਬਿਲੇ ਤਾਰੀਫ ਹੈ।