ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅਪਰੈਲ ਦੇ ਅਖੀਰ ਵਿੱਚ

0
1028
Photo: dw.com

ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਇਸ ਸਾਲ ਅਪਰੈਲ ਦੇ ਅਖੀਰ ਵਿੱਚ ਭਾਰਤ ਜਾਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਭਾਰਤ ਦੇ ਵਿਸ਼ੇਸ਼ ਮਹਿਮਾਨ ਸਨ ਪਰ ਕਰੋਨਾ ਕਾਰਨ ਨਹੀਂ ਜਾ ਸਕੇ। ਹੁਣ ਉਹ ਅਪਰੈਲ ਦੇ ਅਖਰੀ ਵਿੱਚ ਜਾਣਗੇ ।