News ਰਾਣੀ ਮੁਖਰਜੀ ਨੂੰ ਮਿਿਲਆ ਸਰਬੋਤਮ ਅਦਾਕਾਰਾ ਐਵਾਰਡ By Punajbi Journal - February 26, 2024 0 1598 Share on Facebook Tweet on Twitter ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ 2024 ਸਬੰਧੀ ਸਮਾਗਮ ਮੁੰਬਈ ਵਿੱਚ ਹੋਇਆ। ਇਸ ਮੌਕੇ ਸਰਬੋਤਮ ਅਦਾਕਾਰਾ ਦਾ ਖਿਤਾਬ ਰਾਣੀ ਮੁਖਰਜੀ ਨੂੰ ਦਿੱਤਾ ਗਿਆ। ਉਸ ਨੂੰ ਇਹ ਐਵਾਰਡ ‘ਮਿਿਸਜ਼ ਚੈਟਰਜੀ ਵਰਸਿਜ਼ ਨਾਰਵੇ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਦਿੱਤਾ ਗਿਆ ਹੈ।