ਆਲੀਆ ਭੱਟ ਲਾਂਚ ਕਰੇਗੀ ਪ੍ਰੈਗਨੈਂਟ ਔਰਤਾਂ ਲਈ ਕੱਪੜਿਆਂ ਦਾ ਬਰਾਂਡ

0
394

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਔਰਤਾਂ ਲਈ ਗਰਭ ਅਵਸਥਾ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ ਦਾ ਬਰਾਂਡ ਲਾਂਚ ਕਰਨ ਜਾ ਰਹੀ ਹੈ। ਆਲੀਆ ਨੇ ਦੋ ਪਹਿਲਾਂ ਬੱਚਿਆਂ ਦੇ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਨੂੰ ਐੱਡ-ਏ-ਮਮਾ ਦਾ ਨਾਮ ਦਿੱਤਾ ਸੀ।ਆਲੀਆ ਭੱਟ ਵੀ ਹੁਣ ਗਰਭਵਤੀ ਹੈ। ਆਲੀਆ ਭੱਟ ਨੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਐਲਾਨ ਇੰਸਟਾਗ੍ਰਾਮ ’ਤੇ ਕੀਤਾ ਹੈ।