ਮਨੁੱਖੀ ਤਸਕਰੀ ਦੇ ਕੇਸ ਦੀ ਜਾਂਚ ਲਈ ਭਾਰਤ ਆਈ ਕੈਨੇਡਾ ਪੁਲਿਸ

0
387

ਅਹਿਮਦਾਬਾਦ: ਜਨਵਰੀ 2022 ਵਿੱਚ ਕੈਨੇਡਾ-ਅਮਰੀਕਾ ਬਾਰਡਰ ’ਤੇ ਮਾਰੇ ਗਏ 4 ਜੀਆਂ ਵਾਲੇ ਭਾਰਤੀ ਪਰਿਵਾਰ ਦੇ ਕੇਸ ਦੀ ਜਾਂਚ ਲਈ ਕੈਨੇਡਾ ਪੁਲਿਸ ਗੁਜਰਾਤ ਪੁੱਜੀ, ਜਿੱਥੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਮਨੁੱਖੀ ਤਸਕਰਾਂ ਨੂੰ ਨੱਪਣ ਲਈ ਵੀ ਆਰਸੀਐਮਪੀ ਨੇ ਪੂਰੇ ਵੇਰਵੇ ਇਕੱਠੇ ਕੀਤੇ।