ਟਰੂਡੋ ਵਿਰੋਧੀਆਂ ਨੂੰ ਪਛਾੜ ਕੇ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ?
ਸਰੀ: ਕੈਨੇਡਾ ਦੀਆਂ ੪੩ਵੀਂ ਫੈਡਰਲ ਚੋਣਾਂ ੨੧ ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਲਈ ਵੱਖ-ਵੱਖ ਪਾਰਟੀਆਂ ਚੋਣ ਮੈਦਾਨ ਵਿੱਚ ਵਿੱਚ ਪੂਰੀ ਤਰਾਂ ਡਟੀਆਂ...
ਕੈਨੇਡਾ ਚੋਣਾਂ ਦੇ ਨਤੀਜੇ ਬਾਰੇ ਬੇਯਕੀਨੀ ਬਰਕਰਾਰ
ਟੋਰਾਂਟੋ: ਕੈਨੇਡਾ 'ਚ ਸੰਸਦੀ ਚੋਣਾਂ ਦੇ ਪ੍ਰਚਾਰ ਦਾ ਬੀਤੇ ਕੱਲ੍ਹ ੨੫ਵਾਂ ਦਿਨ ਸਮਾਪਤ ਹੋਣ ਤੋਂ ਬਾਅਦ ਅਜੇ ਤੱਕ ਕਿਸੇ ਇਕ ਰਾਜਨੀਤਕ ਪਾਰਟੀ ਦੀ ਜਿੱਤ...
ਪ੍ਰਵਾਸੀਆਂ ਨੂੰ ਮੁਫਤ ਸਿਟੀਜ਼ਨਸ਼ਿਪ ਦੇਵੇਗੀ ਲਿਬਰਲ ਪਾਰਟੀ
ਓਟਾਵਾ: ਆਮ ਚੋਣਾਂ ਨੂੰ ਲੈ ਕੇ ਕੈਨੇਡਾ 'ਚ ਸਿਆਸੀ ਨੇਤਾਵਾਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਉਥੇ ਹੁਣ ਕੈਨੇਡਾ 'ਚ ਮੁੜ ਜੇ ਲਿਬਰਲ...
ਸਾਊਦੀ ਅਰਬ ਦੇ ਹੋਟਲਾਂ ‘ਚ ਇਕੱਠੇ ਰਹਿ ਸਕਣਗੇ ਔਰਤ-ਮਰਦ
ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਵੀਜ਼ਾ ਨਿਯਮ ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਹੁਣ ਦੇਸ਼ ਦੇ ਹੋਟਲਾਂ 'ਚ ਵਿਦੇਸ਼ੀ ਔਰਤਾਂ ਤੇ ਮਰਦਾਂ ਨੂੰ...
ਇੱਕ ਬੱਕਰੀ ਲਈ ਦੇਣੇ ਪਏ 2.7 ਕਰੋੜ
ਕੋਲ ਇੰਡੀਆ ਦੀ ਇਕਾਈ ਮਹਾਨਦੀ ਕੋਲਫੀਲਡ ਲਿਮਟਿਡ ਨੂੰ ਉੜੀਸਾ ਵਿੱਚ ਇੱਕ ਬੱਕਰੀ ਦੀ ਮੌਤ ਕਾਰਨ ੨.੭ ਕਰੋੜ ਦਾ ਨੁਕਸਾਨ ਹੋਇਆ ਹੈ। ਦਰਅਸਲ ਕੋਲਾ ਟਰਾਂਸਪੋਰਟ...
ਪ੍ਰਿਅੰਕਾ ਨੂੰ ਹਾਰ ਮੰਨਣਾ ਪਸੰਦ ਨਹੀਂ
ਪ੍ਰਿਯੰਕਾ ਚੋਪੜਾ ਹਮੇਸ਼ਾ ਆਤਮ-ਵਿਸ਼ਵਾਸ ਨਾਲ ਭਰੀ ਰਹਿੰਦੀ ਹੈ। ਜਲਦੀ ਹੀ ਉਹ ਹਿੰਦੀ ਫਿਲਮ ਸਕਾਈ ਇਜ਼ ਪਿੰਕ ਵਿੱਚ ਦਿਖਾਈ ਦੇਵੇਗੀ। ਉਹ ਕਹਿੰਦੀ ਹੈ ਕਿ ਹੁਣ...
ਪੰਜਾਬ ਤੋਂ ਦਿੱਲੀ ਹਵਾਈ ਅੱਡੇ ‘ਤੇ ਰੋਜ਼ਾਨਾ ਜਾਂਦੀਆਂ ਹਨ 6000 ਟੈਕਸੀਆਂ
ਅਮਰਗੜ੍ਹ: ਪੰਜਾਬ ਵਿਚ ਇਸ ਸਮੇਂ ੧੨੭੮੩ ਪਿੰਡ ਹਨ। ਇਨ੍ਹਾਂ ਸਮੁੱਚੇ ਪਿੰਡਾਂ ਵਿਚੋਂ ਹਰ ੨੪ ਘੰਟਿਆਂ 'ਚ ਕਿਸੇ ਨੇ ਕਿਸੇ ਵਿਅਕਤੀ ਦਾ ਦਿੱਲੀ ਦੇ ਇੰਦਰਾ...
ਪੰਜਾਬ ‘ਚ ਸਰਕਾਰਾਂ ਹੀ ‘ਮਾਂ ਬੋਲੀ’ ਦੀਆਂ ਦੋਖੀ ਬਣੀਆਂ
ਚੰਡੀਗੜ੍ਹ: ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਮਾਂ ਬੋਲੀ ਪੰਜਾਬੀ ਦੀਆਂ ਦੋਖੀ ਹਨ। ਹੁਣ ਖੁਲਾਸਾ ਹੋਇਆ ਹੈ ਕਿ ਸੂਬੇ ਦੀਆਂ ਅਦਾਲਤਾਂ ਵਿਚ ਅੱਜ ਤਕ ਪੰਜਾਬੀ ਭਾਸ਼ਾ...
ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਰਾਖੀ ਹਵਾਲੇ ਫੌਜ
ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ 'ਚ ਹਥਿਆਰਾਂ ਨਾਲ ਲੈਸ ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ੬੫ ਸਾਲ ਦੇ ਹਾਥੀ ਨੰਡੁਨਗਮੁਵਾ...
ਇਰਾਨ ‘ਚ ਪਿਓ ਆਪਣੀ ਧੀ ਨਾਲ ਕਰਾ ਸਕਦਾ ਵਿਆਹ
ਇਰਾਨ ਦੀ ਸੰਸਦ 'ਚ ਪਾਸ ਹੋਏ ਬਿੱਲ ਮੁਤਾਬਕ ਪਿਓ ਆਪਣੀ ਹੀ ਧੀ ਨਾਲ ਵਿਆਹ ਕਰ ਸਕਦਾ ਹੈ। ਧੀ ਦੀ ਉਮਰ ੧੩ ਸਾਲ ਤੋਂ...