ਪੰਜਾਬ ਵਿੱਚ ਕਰੋਨਾ ਨੇ ਲਈਆਂ 35 ਹੋਰ ਜਾਨਾਂ
ਚੰਡੀਗੜ੍ਹ: ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਰੋਨਾਵਾਇਰਸ ਕਰਕੇ 35 ਹੋਰ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਇਨ੍ਹਾਂ ਮੌਤਾਂ ਨਾਲ ਸੂਬੇ ’ਚ ਮਰਨ ਵਾਲਿਆਂ...
ਮੋਦੀ ਤੇ ਅਮਰਿੰਦਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ: ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੌਜੂਦਾ ਕਿਸਾਨੀ ਸੰਕਟ ਨੂੰ ਹੱਲ ਕਰਨ ਵਾਸਤੇ ਨਾ ਤਾਂ ਪ੍ਰਧਾਨ ਮੰਤਰੀ ...
ਟਰੰਪ ਨੇ ਬਾਇਡਨ ’ਤੇ ਨੌਕਰੀਆਂ ਚੀਨ ਭੇਜਣ ਦੇ ਦੋਸ਼ ਲਾਏ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਰਟੀ ਦੇ ਊਮੀਦਵਾਰ ਜੋਅ ਬਾਇਡਨ ਸੈਨੇਟਰ ਅਤੇ ਊਪ-ਰਾਸ਼ਟਰਪਤੀ ਵਜੋਂ ਆਪਣੇ ਪਿਛਲੇ...
ਕਿਸਾਨ ਧਿਰਾਂ ਨੂੰ ਗੱਲਬਾਤ ਦਾ ਮੁੜ ਸੱਦਾ
ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਧਿਰਾਂ ਨੂੰ ਗੱਲਬਾਤ ਦਾ ਮੁੜ ਸੱਦਾ ਦਿੱਤਾ ਹੈ। ਕੇਂਦਰੀ...
ਪੰਜਾਬ ’ਚ 890 ਨਵੇਂ ਕੇਸ, 25 ਮੌਤਾਂ
ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਨਾਲ ਪਿਛਲੇ ਇਕ ਦਿਨ ਦੌਰਾਨ 25 ਵਿਅਕਤੀਆਂ ਦੀ ਮੌਤ ਹੋਈ ਹੈ। ਸੂਬੇ ਵਿੱਚ ਹੁਣ ਤੱਕ 3798 ਮੌਤਾਂ ਹੋ ਚੁੱਕੀਆਂ ਹਨ।...
ਆਧੁਨਿਕ ਗੁਲਾਮੀ ਦਾ ਸ਼ਿਕਾਰ 2.9 ਕਰੋੜ ਲੜਕੀਆਂ
ਸੰਯੁਕਤ ਰਾਸ਼ਟਰ: ਸੱਜਰੀ ਰਿਪੋਰਟ ਅਨੁਸਾਰ 2.9 ਕਰੋੜ ਮਹਿਲਾਵਾਂ ਅਤੇ ਲੜਕੀਆਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹਨ, ਜਿਨ੍ਹਾਂ ਦਾ ਬੰਧੂਆਂ ਮਜ਼ਦੂਰੀ, ਜਬਰੀ ਵਿਆਹ, ਕਰਜ਼ੇ ਬਦਲੇ ਮਜ਼ਦੂਰੀ...
ਚੀਨ ਵੱਲੋਂ ਭਾਰਤੀ ਸਰਹੱਦ ’ਤੇ 60 ਹਜ਼ਾਰ ਸੈਨਿਕ ਤਾਇਨਾਤ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਚੀਨ ਨੇ ਭਾਰਤ ਦੀ ਊੱਤਰੀ ਸਰਹੱਦ ’ਤੇ 60 ਹਜ਼ਾਰ ਜਵਾਨ ਤਾਇਨਾਤ ਕੀਤੇ ਹਨ। ਊਨ੍ਹਾਂ...
‘ਸਕਿਪਿੰਗ ਸਿੱਖ’ ਦਾ ਸਨਮਾਨ ਕਰੇਗੀ ਮਹਾਰਾਣੀ
ਲੰਡਨ: ਬਰਤਾਨੀਆ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਇਸ ਸਾਲ ਭਾਰਤੀ ਮੂਲ ਦੇ ਦੋ ਅਰਬਪਤੀ ਭਰਾਵਾਂ, ਆਕਸਫੋਰਡ ਯੂਨੀਵਰਸਿਟੀ ਦੇ ਮੋਹਰੀ ਪ੍ਰੋਫੈਸਰ ਅਤੇ ਰੱਸੀ ਟੱਪ...
ਟਰੰਪ ਤੇ ਬਾਇਡਨ ਵਿਚਾਲੇ ਦੂਜੀ ਬਹਿਸ ਰੱਦ
ਵਾਸ਼ਿੰਗਟਨ: ਡੋਨਲਡ ਟਰੰਪ ਅਤੇ ਜੋਅ ਬਾਇਡਨ ਵਿਚਾਲੇ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਰਾਸ਼ਟਰਪਤੀ ਬਹਿਸ ਰੱਦ ਕਰ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਵਲੋਂ ਕੋਵਿਡ-19...
ਤਿੰਨ ਵਿਗਿਆਨੀਆਂ ਨੂੰ ਫਿਜ਼ਿਕਸ ਦਾ ਨੋਬੇਲ
ਸਟਾਕਹੋਮ: ਸਾਲ 2020 ਦਾ ਫਿਜ਼ਿਕਸ ਲਈ ਨੋਬੇਲ ਪੁਰਸਕਾਰ ਰੌਜਰ ਪੈਨਰੋਜ਼, ਰਾਈਨਹਾਰਡ ਗੈਂਜ਼ੇਲ ਅਤੇ ਐਂਡ੍ਰਿਆ ਗ਼ੇਜ਼ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਰੌਜਰ ਪੈਨਰੋਜ਼...