ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਹੋਈ ਗੋਲੀਬਾਰੀ, 10 ਦੀ ਮੌਤ
ਵਰਜੀਨੀਆ : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਥੇ ਇਕ ਵਾਰ ਫਿਰ ਭਿਆਨਕ ਗੋਲੀਬਾਰੀ ਦਾ ਦ੍ਰਿਸ਼ ਸਾਹਮਣੇ ਆਇਆ ਹੈ।...
ਰੂਸ ਵੱਲੋਂ ਫਿਰ ਕੀਵ ’ਤੇ ਮਿਜ਼ਾਈਲ ਹਮਲੇ, ਹੋਈਆਂ 3 ਮੌਤਾਂ
ਕੀਵ: ਰੂਸੀ ਫੌਜ ਵੱਲੋਂ ਫਿਰ ਤੋਂ ਯੂਕਰੇਨ ਦੇ ਕੀਵ ਸ਼ਹਿਰ ‘ਤੇ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਦੀ ਫੌਜ ਨੇ ਮਿਜ਼ਾਈਲਾਂ ਨਾਲ ਯੂਕਰੇਨ...
ਹਰੇਕ ਛੇ ਵਿੱਚੋਂ ਇੱਕ ਮਹਿਲਾ ਕੈਨੇਡਾ ਵਿੱਚ ਕਰਵਾ ਚੁੱਕੀ ਹੈ ਗਰਭਪਾਤ
ਓਟਵਾ: ਐਂਗਸ ਰੀਡ ਇੰਸਟੀਚਿਊਟ ਵੱਲੋਂ ਕੈਨੇਡਾ ਵਿਚ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ ਪੰਜ ਵਿੱਚੋਂ ਦੋ ਕੈਨੇਡੀਅਨ ਮਹਿਲਾਵਾਂ ਨੇ ਆਖਿਆ ਕਿ ਉਹ ਕਿਸੇ ਅਜਿਹੀ...
ਸ਼੍ਰੋਮਣੀ ਕਮੇਟੀ ਨੇ ਸਿੱਖ ਧਾਰਮਿਕ ਚਿੰਨ੍ਹਾਂ ਵਾਲੇ ਟੈਟੂ ਬਣਵਾਉਣ ਤੋਂ ਕੀਤਾ...
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਸਰੀਰ ’ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਅਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਟੈਟੂ ਬਣਵਾਉਣ ਵਾਲਿਆਂ ਨੂੰ ਅਜਿਹੀ ਬੇਅਦਬੀ ਨਾ ਕਰਨ ਦੀ...
ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
ਪੰਜਾਬ ਪੁਲੀਸ ਵਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਨੂੰ ਭਾਰਤ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਸੂਬਾ ਪੁਲੀਸ ਮੁਖੀ ਨੇ...
ਸਾਲ 2022 ਦੌਰਾਨ ਭਾਰਤ-ਅਮਰੀਕਾ ਸਬੰਧ ਹੋਏ ਹੋਰ ਮਜ਼ਬੂਤ ਹੋਏ: ਵ੍ਹਾਈਟ ਹਾਊਸ
ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ ’ਚ 2022 ਵੱਡਾ ਸਾਲ ਰਿਹਾ ਹੈ ਅਤੇ ਆਉਂਦਾ ਵਰ੍ਹਾ 2023 ਹੋਰ ਵੀ...
ਸਰੀ ਵਿਖੇ ਪੰਜਾਬੀ ਵਿਿਦਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਬ੍ਰਿਿਟਸ਼ ਕੋਲੰਬੀਆ : ਅਰਸ਼ਦੀਪ ਸਿੰਘ ਖੋਸਾ ਜੋ ਕਿ ਕੈਨੇਡਾ ਵਿਖੇ ਪੜ੍ਹਾਈ ਕਰਨ ਆਏ ਸਨ ਉਨ੍ਹਾਂ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਮੌਤ...
‘ਆਮ ਆਦਮੀ ਕਲੀਨਿਕ’ ਵਿਚ 4 ਮਹੀਨਿਆਂ ਦੌਰਾਨ 5 ਲੱਖ ਲੋਕਾਂ ਨੇ...
ਲੋਕਾਂ ਨੂੰ ਆਮ ਆਦਮੀ ਕਲੀਨਿਕ ਚੰਗੇ ਲੱਗ ਰਹੇ ਹਨ। ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ 'ਆਮ ਆਦਮੀ ਕਲੀਨਿਕਾਂ' 'ਤੇ ਬੀਤੇ ਚਾਰ ਮਹੀਨਿਆਂ ਦੌਰਾਨ 'ਤੇ ਪੰਜ...
ਕੈਨੇਡਾ ਵਿਚ ਚੀਨ ਲਈ ਜਾਸੂਸੀ ਦੇ ਦੋਸ਼ ‘ਚ ਪਬਲਿਕ ਯੂਟੀਲਿਟੀ ਵਰਕਰ...
ਓਟਾਵਾ: ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵੱਲੋਂ ਇੱਕ ਪਬਲਿਕ ਯੂਟੀਲਿਟੀ ਵਰਕਰ ਨੂੰ "ਚੀਨ ਲਈ ਜਾਸੂਸੀ" ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।...
ਅਮਰੀਕਾ ਵਿਚ ਪ੍ਰਵਾਸੀਆਂ ਨੂੰ ਰਾਹਤ, ਜੱਜ ਵੱਲੋਂ ਟਰੰਪ-ਯੁੱਗ ਦੀਆਂ ਸ਼ਰਣ ਪਾਬੰਦੀਆਂ...
ਅਮਰੀਕਾ ਵਿਚ ਪ੍ਰਵਾਸੀਆਂ ਲਈ ਰਾਹਤ ਭਰੀ ਖਬਰ ਆਈ ਹੈ। ਅਮਰੀਕਾ ਵਿਚ ਇੱਕ ਸੰਘੀ ਜੱਜ ਨੇ ਬਾਈਡੇਨ ਪ੍ਰਸ਼ਾਸਨ ਨੂੰ ਟਰੰਪ-ਯੁੱਗ ਦੀਆਂ ਸ਼ਰਣ ਪਾਬੰਦੀਆਂ ਨੂੰ ਹਟਾਉਣ...