ਐਮਪੌਕਸ ਦੇ ਨਾਂ ਨਾਲ ਜਾਣਿਆ ਜਾਵੇਗਾ ਮੰਕੀਪੌਕਸ

0
335

ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾਉਣ ਵਾਲੀ ਖਤਰਨਾਕ ਬੀਮਾਰੀ ਮੰਕੀਪੋਕਸ ਦਾ ਨਾਂ ਬਦਲ ਦਿੱਤਾ ਗਿਆ ਹੈ।ਵਿਸ਼ਵ ਸਿਹਤ ਸੰਗਠਨ ਨੇ ਮੌਂਕੀਪੌਕਸ ਦਾ ਨਾਮ ਬਦਲ ਕੇ ਐਮਪੌਕਸ’ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੋਵੇਂ ਨਾਂ ਲਗਭਗ ਇਕ ਸਾਲ ਲਈ ਵਰਤੇ ਜਾਣਗੇ ਅਤੇ ਫਿਰ ਮੌਂਕੀਪੌਕਸ ਨੂੰ ਪੜਾਅਵਾਰ ਖਤਮ ਕਰ ਦਿੱਤਾ ਜਾਵੇਗਾ।