ਪੂਤਿਨ ਨੇ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

0
120

71 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਇਥੇ ਕ੍ਰੈਮਲਿਨ ਵਿੱਚ ਸਮਾਰੋਹ ਦੌਰਾਨ ਪੰਜਵੀਂ ਵਾਰ ਦੇਸ਼ ਰਾਸ਼ਟਰਪਤੀ ਵਜੋਂ ਅਗਲੇ 6 ਸਾਲ ਲਈ ਸਹੁੰ ਚੁੱਕੀ। ਯੂਕਰੇਨ ’ਤੇ ਹਮਲੇ ਕਾਰਨ ਅਮਰੀਕਾ ਅਤੇ ਕਈ ਹੋਰ ਪੱਛਮੀ ਦੇਸ਼ਾਂ ਨੇ ਸਮਾਗਮ ਦਾ ਬਾਈਕਾਟ ਕੀਤਾ। ਪੂਤਿਨ 1999 ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੱਤਾ ਵਿੱਚ ਰਹੇ ਹਨ।