ਟਰੰਪ ਦਾ ਸਿਰ ਕਲਮ ਕਰਨ ਵਾਲੇ ਨੂੰ ਮਿਲੇਗਾ 80 ਮਿਲੀਅਨ ਡਾਲਰ ਦਾ ਇਨਾਮ

0
24

ਅਮਰੀਕੀ ਏਅਰ ਸਟ੍ਰਾਈਕ ਵਿੱਚ ਈਰਾਨ ਦੇ ਕਮਾਂਡਰ ਜਨਰਲ ਕਾਇਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਬ੍ਰੈਂਡ ਨਿਊ ਹਥਿਆਰਾਂ ਨਾਲ ਹਮਲੇ ਦੀ ਧਮਕੀ ਦਿੱਤੀ।
ਉਸ ਦੇ ਕੁੱਝ ਦੇਰ ਬਾਅਦ ਹੀ ਇਰਾਨ ਨੇ ਟਰੰਪ ਦਾ ਸਿਰ ਲਾਹੁਣ ਤੇ ੮੦ ਮਿਲੀਅਨ ਡਾਲਰ ਇਨਾਮ ਦਾ ਐਲਾਨ ਕਰ
ਦਿੱਤਾ।
ਜਨਰਲ ਸੁਲੇਮਾਨੀ ਤੇ ਅੰਤਮ ਦੌਰਾਨ ਇੱਕ ਸੰਸਥਾ ਨੇ ਈਰਾਨ ਦੇ ਸਾਰੇ ਨਾਗਰਿਕਾਂ ਨੂੰ ਟਰੰਪ ਦੇ ਸਿਰ ਦੇ ਬਦਲੇ ਰੱਖੇ ਗਏ ੮੦ ਮਿਲੀਅਨ ਡਾਲਰ ਦੀ ਰਾਸ਼ੀ ਇੱਕਠੀ ਕਰਨ ਲਈ ਈਰਾਨੀ ਨਾਗਰਿਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਹੈ।