ਹੋਰ ਪੰਜਾਬਣ ਨਾਲ ਕੈਨੇਡਾ ’ਚ ਧਾਰਮਿਕ ਚਿੰਨ੍ਹਾਂ ਕਾਰਨ ਧੱਕਾ

0
1254

ਚੰਡੀਗੜ੍ਹ: ਅਕਸਰ ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਹੁੰਦੇ ਧੱਕੇ ਬਾਰੇ ਖ਼ਬਰਾਂ ਨਜ਼ਰ ਆਉਂਦੀਟਾਂ ਹਨ। ਇਸ ਵਾਰ ਇਸ ਧੱਕੇਸ਼ਾਹੀ ਦਾ ਸ਼ਿਕਾਰ ਇੱਕ ਅੰਮ੍ਰਿਤਸਰ ਬੀਬੀ ਨੂੰ ਹੋਣਾ ਪੈ ਰਿਹਾ ਹੈ। ਕੈਨੇਡੀਅਨ ਸੂਬੇ ਕਿਊਬਕ ਵਿੱਚ ਧਰਮਖ਼ਨਿਰਪੇਖਤਾ ਦੇ ਨਾਂ ਹੇਠ ਇੱਕ ਵਿੱਵਾਦਗ੍ਰਸਤ ਕਾਨੂੰਨ ਲਾਗੂ ਹੈ। ਜਿਸ ਦੇ ਮਾੜੇ ਸਿੱਟੇ ਸਾਹਮਣੇ ਆਉਂਦੇ ਸ਼ੁਰੂ ਹੋ ਗਏ ਹਨ। ਇਸੇ ਕਾਨੂੰਨ ਕਾਰਨ ਹੁਣ ਮਾਂਟਰੀਅਲ ਸ਼ਹਿਰ ਦੀ ਨਿਵਾਸੀ ਬੀਬੀ ਅੰਮ੍ਰਿਤ ਕੌਰ ਨੂੰ ਇਹ ਸੂਬਾ ਸਿਰਫ਼ ਧਾਰਮਿਕ ਕਰਨਾ ਕਰ ਕੇ ਸਦਾ ਲਈ ਛੱਡ ਕੇ ਜਾਣਾ ਪੈ ਰਿਹਾ ਹੈ। ਦਰਅਸਲ, ਕਿਊਬਕ ਕਾਨੂੰਨ ਮੁਤਾਬਿਕ ਕੋਈ ਵਿਅਕਤੀ ਆਪਣਾ ਕੋਈ ਧਾਰਮਿਕ ਚਿੰਨ੍ਹ ਸੱਭ ਦੇ ਸਾਹਮਣੇ ਪ੍ਰਦਰਸ਼ਿਤ ਕਰ ਕੇ ਸਰਕਾਰੀ ਨੌਕਰੀ ਤੇ ਹਾਜ਼ਰ ਨਹੀਂ ਹੋ ਸਕਦਾ। ਇਸ ਦਾ ਮਤਲਬ ਹੈ ਕਿ ਕੋਈ ਸਿੱਖ ਆਪਣੀ ਦਸਤਾਰ ਸਜਾ ਕੇ ਜਾਂ ਕੜਾ ਧਾਰਨ ਕਰ ਕੇ ਨੌਕਰੀ ਉਤੇ ਨਹੀਂ ਆ ਸਕਦਾ। ਕੋਈ ਹਿੰਦੂ ਔਰਤ ਬਿੰਦੀ ਵੀ ਨਹੀਂ ਲਾ ਸਕਦੀ, ਕੋਈ ਮੁਸਲਿਮ ਔਰਤ ਸਕਾਰਫ਼ ਪਹਿਨੈ ਕੇ ਨਹੀਂ ਆ ਸਕਦੀ ਆਂ, ਕੋਈ ਮੁਸਲਿਮ ਮਦਰ ਟੋਪੀ ਪਹਿਨ ਕੇ ਡਿਊਟੀ ਤੇ ਨਹੀਂ ਆ ਸਕਦਾ, ਕੋਈ ਈਸਾਈ ਮੁਲਾਜ਼ਮ ਸਲੀਬ ਲਟਕਾ ਕੇ ਨਹੀਂ ਆ ਸਕਦਾ, ਕੋਈ ਯਹੂਦੀ ਵਿਅਕਤੀ ਵੀ ਆਪਣੀ ਖਾਸ ਟੋਪੀ ਪਹਿਨ ਕੇ ਨਹੀਂ ਆ ਸਕਦਾ। ਇਹ ਪਾਬੰਦੀ ਸਿਰਫ਼ ਸਰਕਾਰੀ ਮੁਲਾਜਮ਼ਾਂ ਤੇ ਹੈ। ਨਿਜੀ ਆਦਰਿਆਂ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ ਹੈ।
ਬੀਬੀ ਅੰਮ੍ਰਿਤ ਕੌਰ ਨੂੰ ਇਹ ਪ੍ਰੇਸ਼ਾਨੀ ਇਸ ਕਰਕੇ ਆਈ ਹੈ ਕਿਉਂਕਿ ਉਹ ਦਸਤਾਰਧਾਰੀ ਹਨ ਤੇ ਪਗੜੀ ਸਜਾਉਂਦੇ ਹਨ। ਇਸ ਲਈ ਉਹ ਕਿਊਬਕ ਸੂਬੇ ਵਿੱਚ ਉਹ ਅਧਿਆਪਕਾਂ ਵਜੋਂ ਨੌਕਰੀ ਵੀ ਨਹੀਂ ਕਰ ਸਕਦੇ। ਕਿਊਬਕ ਦੇ ਸਕੂਲ ਅਧਿਆਪਕਾਂ, ਪੁਲਿਸ ਅਧਿਆਪਕਾਂ ਤੇ ਜੱਜਾਂ ਭਾਵ ਜਿਨ੍ਹਾਂ ਦੀ ਆਮ ਜਨਤਾ ਨਾਲ ਅਕਸਰ ਨੇੜਤਾ ਰਹਿੰਦੀ ਹੈ, ਵੁਹ ਇੰਜ ਧਾਰਮਕ ਚਿੰਨ ਨਾਲ ਕਦੇ ਵੀ ਨੌਕਰੀ ਨਹੀਂ ਕਰ ਸਕਦੇ। ਇਸ ਲਈ ਹੁਣ ਬੀਬੀ ਅੰ੍ਰਮਿਤ ਕੌਰ ਇੱਕ ਹੋਰ ਕੈਨੇਡੀਅਨ ਸੂਬੇ ਬ੍ਰਿਿਟਸ਼ ਕੋਬੰਲੀਆ ਦੇ ਸ਼ਹਿਰ ਸਰੀ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਹਾਈ ਸਕੂਲ ਅਧਿਆਪਕ ਦੀ ਨੌਕਰੀ ਮਿਲ ਗਈ ਹੈ ਤੇ ਉਹ ਵੁਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਬੀਬੀ ਅੰ੍ਰਤਿਮ ਕੌਰ ਵਰਲਡ ਸਿੱਖ ਆਗਰੇਨਾਇਜੇਸ਼ਨ ਦੇ ਕਿਊਬੇਕ ਚੇਪਟਰ ਦੇ ਮੀਤ ਪ੍ਰਧਾਨ ਵੀ ਹਨ। ਉਨ੍ਹਾਂ ਦੱਸਿਆ ਕਿ ਬ੍ਰਿਿਟਸ਼ ਕੋਲੰਬੀਆਂ ਪ੍ਰਸ਼ਾਸਤ ਤੇ ਉਦੋਂ ਦੀ ਪੁਲਿਸ ਨੂੰ ਕਿਸੇ ਦੇ ਧਰਮ ਜਾਂ ਉਸ ਦੇ ਧਾਰਮਿਕ ਨੌਕਰੀ ਤੇ ਰਹਿ ਕੇ ਵੀ ਹਰ ਇੱਕ ਵਿਅਕਤੀ ਆਪਣੇ ਧਰਮ ਦੀ ਹਰ ਤਰ੍ਹਾਂ ਪਾਲਣਾ ਕਰ ਸਕਦਾ ਹੈ।