News ਭਾਰੀ ਮੀਂਹ ਕਾਰਨ ਮੁੰਬਈ ’ਚ ਮਕਾਨ ਡਿੱਗੇ, 30 ਹਲਾਕ By Punajbi Journal - July 19, 2021 0 715 Share on Facebook Tweet on Twitter Photo: ABC News ਮੁੰਬਈ: ਰਾਤ ਭਰ ਪੈਂਦੇ ਰਹੇ ਮੀਂਹ ਕਾਰਨ ਮੁੰਬਈ ’ਚ ਕਈ ਥਾਈਂ ਮਕਾਨ ਡਿੱਗਣ ਦੀਆਂ ਵਾਪਰੀਆਂ ਘਟਨਾਵਾਂ ’ਚ 30 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵਿੱਤੀ ਰਾਜਧਾਨੀ ’ਚ ਮੋਹਲੇਧਾਰ ਮੀਂਹ ਕਾਰਨ ਕਈ ਥਾਵਾਂ ’ਚ ਪਾਣੀ ਭਰ ਗਿਆ ਜਿਸ ਕਾਰਨ ਲੋਕਲ ਰੇਲ ਸੇਵਾ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।