ਕਰੋਨਾਵਾਇਰਸ ਦੇ ਭਾਰਤ ਵਿਚ 41,157 ਨਵੇਂ ਕੇਸ

0
75
Image: cnbc.com

ਦਿੱਲੀ: ਕੱਲ੍ਹ ਭਾਰਤ ਵਿਚ ਕਰੋਨਾਵਾਇਰਸ ਦੇ ਨਵੇਂ ਕੇਸਾਂ ਦਾ ਅੰਕੜਾ 38,000 ਦੇ ਕਰੀਬ ਰਹਿਣ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਵਧ ਗਿਆ। ਭਾਰਤ ਵਿਚ ਕਰੋਨਾ ਦੇ 41,157 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿਚ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,11,06,065 ਹੋ ਗਈ ਹੈ।