ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੱਛਮੀ ਯੂਰੋਪ ’ਚ 180 ਤੋਂ ਪਾਰ

0
1207
Photo: ABC News

ਬਰਲਿਨ: ਪੱਛਮੀ ਯੂਰੋਪ ’ਚ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਅੱਜ 180 ਤੋਂ ਟੱਪ ਗਈ ਹੈ। ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਬਚਾਅ ਕਰਮੀ ਮਲਬੇ ’ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ।