News ਚੀਨ ਵਿਚ ਕਰੋਨਾ ਖ਼ਤਰੇ ਕਾਰਨ ਕਰਮਚਾਰੀਆਂ ਨੇ ਆਈਫੋਨ ਫੈਕਟਰੀ ਛੱਡੀ By Punajbi Journal - November 1, 2022 0 853 Share on Facebook Tweet on Twitter Photo: WHO ਪੇਈਚਿੰਗ: ਚੀਨ ਵਿੱਚ ਕਰੋਨਾ ਵਾਇਰਸ ਦਾ ਖਤਰਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਥੇ ਕੋਰੋਨਾ ਫੈਲਣ ਅਤੇ ਕੰਮ ਦੀਆਂ ਅਸੁਰੱਖਿਅਤ ਸਥਿਤੀਆਂ ਦੇ ਮੱਦੇਨਜ਼ਰ ਐਪਲ ਇੰਕ ਕੰਪਨੀ ਦੇ ਆਈਫੋਨ ਬਣਾਉਣ ਵਾਲੇ ਕਰਮਚਾਰੀ ਝੇਂਗਝਊ ਫੈਕਟਰੀ ਛੱਡ ਕੇ ਚਲੇ ਗਏ ਹਨ।