News ਬ੍ਰਾਜ਼ੀਲ ਵਿੱਚ ਜਹਾਜ਼ ਹਾਦਸਾਗ੍ਰਸਤ By Punajbi Journal - September 18, 2023 0 657 Share on Facebook Tweet on Twitter ਬ੍ਰਾਜ਼ੀਲ ’ਚ ਐਮਾਜ਼ੋਨ ਦੇ ਜੰਗਲਾਂ ’ਚ ਇਕ ਮੁਸਾਫ਼ਰ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਜਹਾਜ਼ ਵਿਚ ਸਵਾਰ ਸਾਰੇ 14 ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਖਬਰਾਂ ਅਨੁਸਾਰ ਮ੍ਰਿਤਕਾਂ ਵਿਚ 12 ਯਾਤਰੀ ਤੇ ਅਮਲੇ ਦੇ ਦੋ ਮੈਂਬਰ ਸ਼ਾਮਲ ਹਨ।