News ਆਪਣੀ ਦੁਲਹਨ ਪਰਿਨੀਤੀ ਨੂੰ ਲੈਣ ਲਈ ਕਿਸ਼ਤੀ ’ਤੇ ਬਾਰਾਤ ਲੈ ਕੇ ਜਾਣਗੇ ਰਾਘਵ ਚੱਢਾ By Punajbi Journal - September 18, 2023 0 370 Share on Facebook Tweet on Twitter ਸੂਤਰਾਂ ਅਨੁਸਾਰ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਵਿਆਹ ਵਾਲੇ ਦਿਨ ਆਪਣੀ ਬਾਰਾਤ ਕਿਸ਼ਤੀ ’ਤੇ ਲੈ ਕੇ ਜਾਣਗੇ। ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਇਸੇ ਮਹੀਨੇ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਬੰਧਨ ਵਿੱਚ ਬੱਝਣਗੇ। ਸੂਤਰਾਂ ਮੁਤਾਬਕ ਬਾਰਾਤ 24 ਸਤੰਬਰ ਨੂੰ ਨਿਕਲੇਗੀ।