ਆਸਟਰੇਲਿਆਈ ਪੱਤਰਕਾਰ ਨੂੰ ਚੀਨ ਨੇ ਹਿਰਾਸਤ ਵਿੱਚ ਲਿਆ
ਕੈਨਬਰਾ: ਚੀਨ ਦੀ ਜੰਮਪਲ ਤੇ ‘ਸੀਜੀਟੀਐਨ’ ਲਈ ਕੰਮ ਕਰ ਰਹੀ ਆਸਟਰੇਲਿਆਈ ਪੱਤਰਕਾਰ ਨੂੰ ਚੀਨ ਵਿਚ ਹਿਰਾਸਤ ’ਚ ਲੈ ਲਿਆ ਗਿਆ ਹੈ। ‘ਸੀਜੀਟੀਐਨ’ ਚੀਨੀ ਕੇਂਦਰੀ...
ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ
ਅੰਮ੍ਰਿਤਸਰ: ਕਰੋਨਾ ਮਹਾਮਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਤਿੰਨ ਮਹੀਨੇ ਪੱਛੜ ਕੇ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜੋ...
ਸਰੀ ਦੇ ਵਿਦਿਆਰਥੀਆਂ ਲਈ ਹੋਰ ਕਲਾਸਰੂਮ, ਵਧੇਰੇ ਸੁਰੱਖਿਅਤ ਸੀਟਾਂ ਬਣ ਰਹੀਆਂ...
ਸਰੀ- ਕੇ ਬੀ ਵੁਡਵਰਡ ਐਲੀਮੈਂਟਰੀ ਵਿੱਚ ੨੪੦ ਸੀਟਾਂ ਦਾ ਵਾਧਾ ਅਤੇ ਪ੍ਰਿੰਸ ਚਾਰਲਸ ਐਲੀਮੈਂਟਰੀ ਅਤੇ ਕੁਈਨ ਐਲਿਜ਼ਾਬੈੱਥ ਸੈਕੰਡਰੀ ਵਿੱਚ ਭੁਚਾਲ ਤੋਂ ਬਚਾਉ...
ਟਰੰਪ ਦੀ ਕਨਵੈਨਸ਼ਨ ਨੂੰ ਲੈ ਕੇ ਸਿਹਤ ਮਾਹਿਰ ਫਿਕਰਮੰਦ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਿੱਛੇ ਜਿਹੇ ਵ੍ਹਾਈਟ ਹਾਊਸ ਦੇ ਵਿਹੜੇ ’ਚ ਸੱਦੀ ਗਈ ਰਿਪਬਲਿਕਨ ਦੀ ਕਨਵੈਨਸ਼ਨ ’ਤੇ ਫਿਕਰ ਜ਼ਾਹਿਰ ਕਰਦਿਆਂ ਸਿਹਤ ਮਾਹਿਰਾਂ...
ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਵਧਾਈਆਂ ਜਾਣਗੀਆਂ: ਪੁਰੀ
ਚੰਡੀਗੜ੍ਹ: ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਲਈ ਛੇਤੀ ਹੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਫੈਸਲਾ ਲੈਣ ਜਾ ਰਿਹਾ ਹੈ। ਇਸ ਬਾਰੇ...
ਕੋਵਿਡ: ਪੰਜਾਬ ਵਿਚ ਰਿਕਾਰਡ 56 ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਨਾਲ ਇੱਕ ਦਿਨ ’ਚ ਰਿਕਾਰਡ 56 ਮੌਤਾਂ ਹੋਈਆਂ ਹਨ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵਧ ਕੇ 1404...
ਬੈਰੂਤ ਧਮਾਕਾ: ਮ੍ਰਿਤਕਾਂ ਦੀ ਗਿਣਤੀ 190 ਹੋਈ
ਬੈਰੂਤ: ਲੈਬਨਾਨ ਦੀ ਕੈਬਨਿਟ ਨੇ ਦੱਸਿਆ ਬੈਰੂਤ ਵਿੱਚ 4 ਅਗਸਤ ਨੂੰ ਬੰਦਰਗਾਹ ’ਤੇ ਹੋਏ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 190 ਹੋ ਗਈ ਹੈ।...
ਅਕਾਲ ਤਖ਼ਤ ‘ਤੇ ਅਰਦਾਸ ਕਰਨ ਵਾਲਾ ਗ੍ਰਿਫ਼ਤਾਰ
ਅੰਮ੍ਰਿਤਸਰ: ਪੁਲੀਸ ਨੇ ਇੱਕ ਸਿੱਖ ਨੌਜਵਾਨ ਨੂੰ ਸਿੱਖਸ ਫਾਰ ਜਸਟਿਸ ਜਥੇਬੰਦੀ ਵਾਸਤੇ ਸ੍ਰੀ ਅਕਾਲ ਤਖ਼ਤ 'ਤੇ ਅਰਦਾਸ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ।...
ਸਿੱਖ ਢੱਡਰੀਆਂਵਾਲੇ ਦੇ ਸਮਾਗਮ ਨਾ ਕਰਵਾਉਣ: ਅਕਾਲ ਤਖ਼ਤ
ਅੰਮ੍ਰਿਤਸਰ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਘੋਖਣ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਨੂੰ ਆਦੇਸ਼ ਕੀਤਾ ਹੈ ਕਿ...
ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣੀ ਰਹੇਗੀ ਸੋਨੀਆ
ਦਿੱਲੀ: ਚਿੱਠੀ-ਪੱਤਰੀ, ਦੂਸ਼ਣਬਾਜ਼ੀ, ਟਕਰਾਅ, ਮਣਾਉਣ ਦੀ ਕੋਸ਼ਿਸ਼ ਤੇ ਫਿਰ ਗੱਲ ਉੱਥੇ ਦੀ ਉੱਥੇ। ਕਾਂਗਰਸ ਦੀ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਦਾ ਕੁਝ ਅਜਿਹਾ ਹੀ...