ਕਿਮ ਜ਼ਿੰਦਾ ਤੇ ਤੰਦਰੁਸਤ

0
1522
Sunchon: ADDS CITY AND ID OF WOMAN - In this Friday, May 1, 2020, photo provided by the North Korean government, North Korean leader Kim Jong Un, center, cuts a tape, watched by his sister Kim Yo Jong, during his visit to a fertilizer factory in Sunchon, South Pyongan province, near Pyongyang, North Korea. Kim made his first public appearance in 20 days as he celebrated the completion of the fertilizer factory, state media said Saturday, May 2, 2020, ending an absence that had triggered global rumors that he may be seriously ill. Independent journalists were not given access to cover the event depicted in this image distributed by the North Korean government. The content of this image is as provided and cannot be independently verified. Korean language watermark on image as provided by source reads: "KCNA" which is the abbreviation for Korean Central News Agency. AP/PTI (AP02-05-2020_000010B)

ਸਿਓਲ: ਇਸ ਨਾਲ ਉਨ੍ਹਾਂ ਕਿਆਸਅਰਾਈਆਂ ਨੂੰ ਫੁੱਲਸਟਾਪ ਲੱਗ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਗੰਭੀਰ ਬਿਮਾਰ ਹਨ। ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸੁਨਚੋਨ ਵਿਚਲੇ ਸਮਾਗਮ ਵਿੱਚ ਨਜ਼ਰ ਆਏ। ਇਸ ਵਿੱਚ ਉਨ੍ਹਾਂ ਦੀ ਭੈਣ ਕਿਮ ਯੋ ਜੋਂ ਵੀ ਸ਼ਾਮਲ ਸੀ। ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਬਾਅਦ ਦੇਸ਼ ਦੀ ਵਾਗਡੋਰ ਉਹੀ ਸੰਭਾਲੇਗੀ।