ਕੇਜਰੀਵਾਲ ਦੀ ਪਤਨੀ ਕਰੋਨਾ ਪਾਜ਼ੇਟਿਵ

0
685

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਦਿੱਲੀ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮੁੱਢਲੀ ਜਾਂਚ ਵਿਚ ਕਰੋਨਾ ਪੀੜਤ ਪਾਏ ਗਏ ਹਨ ਤੇ ਘਰ ਵਿਚ ਹੀ ਇਕਾਂਤਵਾਸ ਹੋ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਕੇਜਰੀਵਾਲ ਵੀ ਇਹਤਿਹਾਤ ਵਜੋਂ ਘਰ ਵਿਚ ਇਕਾਂਤਵਾਸ ਹੋ ਗਏ ਹੈ।