ਨਵੇਂ ਚਿਪ ਨਾਲ ਕੋਵਿਡ-19 ਦੀ ਜਾਂਚ ’ਚ ਆਏਗੀ ਤੇਜ਼ੀ

0
1109

ਕੋਰੋਨਾ ਵਾਇਰਸ (ਕੋਵਿਡ-19) ਨੂੰ ਮਾਤ ਦੇਣ ਦੀ ਕੋਸ਼ਿਸ਼ ’ਚ ਨਾ ਸਿਰਫ਼ ਅਸਰਦਾਰ ਇਲਾਜ ਦੇ ਵਿਕਾਸ ਬਲਕਿ ਜਾਂਚ ਪ੍ਰਕਿਿਰਆ ’ਚ ਤੇਜ਼ੀ ਲਿਆਉਣ ’ਤੇ ਵੀ ਤੇਜ਼ੀ ਨਾਲ ਖੋਜ ਕੀਤੀ ਜਾ ਰਹੀ ਹੈ। ਇਸੇ ਕਵਾਇਦ ’ਚ ਲੱਗੇ ਖੋਜਕਰਤਾਵਾਂ ਨੇ ਇਕ ਨਵਾਂ ਚਿਪ ਵਿਕਸਤ ਕੀਤਾ ਹੈ। ਇਸ ਨਾਲ ਕੋਰੋਨਾ ਦੀ ਜਾਂਚ ’ਚ ਤੇਜ਼ੀ ਆਉਣ ਦੀ ਉਮੀਦ ਪ੍ਰਗਟਾਈ ਗਈ ਹੈ।