ਪੰਜਾਬੀ ਮੂਲ ਦੀ ਸ਼੍ਰੀ ਸੈਣੀ ਮਿਸ ਵਰਲਡ ਮੁਕਾਬਲੇ ’ਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਇੰਡੋ-ਅਮਰੀਕਨ ਹੋਵੇਗੀ

0
650

ਅਬੋਹਰ: ਸ਼੍ਰੀ ਸੈਣੀ ਜੋ ਕਿ ਪੰਜਾਬ ਵਿੱਚ ਜਨਮੀ ਹੈ, ਮਿਸ ਵਰਲਡ ਮੁਕਾਬਲੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਇੰਡੋ-ਅਮਰੀਕਨ ਹੋਵੇਗੀ। ਉਹ ਕੱਲ੍ਹ ਮਿਸ ਵਰਲਡ ਅਮਰੀਕਾ 2021 ਚੁਣੀ ਗਈ ਸੀ।