News ਕੇਂਦਰ ਸਰਕਾਰ ਐਮਐਸਪੀ ’ਤੇ ਗੱਲਬਾਤ ਲਈ ਤਿਆਰ By Punajbi Journal - November 30, 2021 0 871 Share on Facebook Tweet on Twitter ਦਿੱਲੀ: ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਵੀ ਕਿਸਾਨ ਸੰਘਰਸ਼ ’ਤੇ ਅੜੇ ਹੋਏ ਹਨ। ਹੁਣ ਮੋਦੀ ਸਰਕਾਰ ਐਮਐਸਪੀ ’ਤੇ ਨਰਮ ਪੈ ਗਈ ਹੈ। ਕੇਂਦਰ ਸਰਕਾਰ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ’ਤੇ ਗੱਲਬਾਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਪੰਜ ਆਗੂਆਂ ਦੇ ਨਾਂ ਮੰਗੇ ਹਨ।