ਕੈਨੇਡਾ ਭਰ ਵਿੱਚ ਕੋਵਿਡ-19 ਮਾਪਦੰਡਾਂ ਖਿਲਾਫ ਜਾਰੀ ਰਹੇ ਮੁਜ਼ਾਹਰੇ

0
719

ਓਟਵਾ: ਕੋਵਿਡ-19 ਸਬੰਧੀ ਮਾਪਦੰਡਾਂ ਦੇ ਵਿਰੋਧ ਵਿੱਚ ਜਾਰੀ ਮੁਜ਼ਾਹਰਿਆਂ ਦੇ ਸਬੰਧ ਵਿੱਚ ਓਟਵਾ ਪੁਲਿਸ ਵੱਲੋਂ ਮੁਜਰਮਾਨਾਂ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਪੁਲਿਸ ਵੱਲੋਂ 50 ਦੇ ਨੇੜੇ ਤੇੜੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚੋਂ ਵੀ 11 ਮਾਮਲੇ ਹੇਟ ਕ੍ਰਾਈਮ ਦੇ ਹਨ ਤੇ ਚਾਰ ਵਿਅਕਤੀ ਚਾਰਜਿਜ਼ ਦਾ ਸਾਹਮਣਾ ਕਰ ਰਹੇ ਹਨ।