News ‘ਫਾਈਟਰ’ ਵਿੱਚ ਪਾਇਲਟ ਬਣੀ ਹੈ ਦੀਪਿਕਾ ਪਾਦੂਕੋਨ By Punajbi Journal - December 6, 2023 0 818 Share on Facebook Tweet on Twitter ਫ਼ਿਲਮ ‘ਫਾਈਟਰ’ ਦੀ ਟੀਮ ਨੇ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਦੀਪਿਕਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਿਖਆ, ‘‘ਸਕੁਐਡਰਨ ਲੀਡਰ ਮਿਨਾਲ ਰਾਠੌਰ, ਕਾਲ ਸਾਈਨ: ਮਿਨੀ, ਰੁਤਬਾ: ਸਕੁਐਡਰਨ ਪਾਇਲਟ, ਯੂਨਿਟ: ਏਅਰ ਡਰੈਗਨਜ਼।’’